Joshua 8:31
ਯਹੋਵਾਹ ਦੇ ਸੇਵਕ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦੱਸਿਆ ਸੀ ਕਿ ਜਗਵੇਦੀਆਂ ਕਿਵੇਂ ਬਨਾਉਣੀਆਂ ਹਨ। ਇਸ ਲਈ ਯਹੋਸ਼ੁਆ ਨੇ ਜਗਵੇਦੀ ਉਸੇ ਤਰ੍ਹਾਂ ਬਣਾਈ ਜਿਸ ਤਰ੍ਹਾਂ ਇਸ ਬਾਰੇ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਸੀ। ਜਗਵੇਦੀ ਅਨਘੜ ਪੱਥਰਾਂ ਦੀ ਬਣੀ ਹੋਈ ਸੀ। ਉਨ੍ਹਾਂ ਪੱਥਰਾਂ ਉੱਤੇ ਕਦੇ ਵੀ ਕਿਸੇ ਔਜ਼ਾਰ ਦੀ ਵਰਤੋਂ ਨਹੀਂ ਕੀਤੀ ਗਈ ਸੀ। ਉਹ ਉਸ ਜਗਵੇਦੀ ਉੱਤੇ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜ੍ਹਾਉਂਦੇ ਸਨ। ਉਹ ਸੁੱਖ-ਸਾਂਦ ਦੀਆਂ ਭੇਟਾਂ ਵੀ ਚੜ੍ਹਾਉਂਦੇ ਸਨ।
As | כַּֽאֲשֶׁ֣ר | kaʾăšer | ka-uh-SHER |
Moses | צִוָּה֩ | ṣiwwāh | tsee-WA |
the servant | מֹשֶׁ֨ה | mōše | moh-SHEH |
of the Lord | עֶֽבֶד | ʿebed | EH-ved |
commanded | יְהוָ֜ה | yĕhwâ | yeh-VA |
אֶת | ʾet | et | |
the children | בְּנֵ֣י | bĕnê | beh-NAY |
of Israel, | יִשְׂרָאֵ֗ל | yiśrāʾēl | yees-ra-ALE |
written is it as | כַּכָּתוּב֙ | kakkātûb | ka-ka-TOOV |
in the book | בְּסֵ֙פֶר֙ | bĕsēper | beh-SAY-FER |
law the of | תּוֹרַ֣ת | tôrat | toh-RAHT |
of Moses, | מֹשֶׁ֔ה | mōše | moh-SHEH |
altar an | מִזְבַּח֙ | mizbaḥ | meez-BAHK |
of whole | אֲבָנִ֣ים | ʾăbānîm | uh-va-NEEM |
stones, | שְׁלֵמ֔וֹת | šĕlēmôt | sheh-lay-MOTE |
over | אֲשֶׁ֛ר | ʾăšer | uh-SHER |
which | לֹֽא | lōʾ | loh |
no | הֵנִ֥יף | hēnîp | hay-NEEF |
up lift hath man | עֲלֵיהֶ֖ן | ʿălêhen | uh-lay-HEN |
any iron: | בַּרְזֶ֑ל | barzel | bahr-ZEL |
offered they and | וַיַּֽעֲל֨וּ | wayyaʿălû | va-ya-uh-LOO |
thereon | עָלָ֤יו | ʿālāyw | ah-LAV |
burnt offerings | עֹלוֹת֙ | ʿōlôt | oh-LOTE |
Lord, the unto | לַֽיהוָ֔ה | layhwâ | lai-VA |
and sacrificed | וַֽיִּזְבְּח֖וּ | wayyizbĕḥû | va-yeez-beh-HOO |
peace offerings. | שְׁלָמִֽים׃ | šĕlāmîm | sheh-la-MEEM |