Joshua 12:22
ਕਦਸ਼ ਦਾ ਰਾਜਾ1 ਕਰਮਲ ਵਿੱਚਲੇ ਯਾਕਨਆਮ ਦਾ ਰਾਜਾ1
Joshua 12:22 in Other Translations
King James Version (KJV)
The king of Kedesh, one; the king of Jokneam of Carmel, one;
American Standard Version (ASV)
the king of Kedesh, one; the king of Jokneam in Carmel, one;
Bible in Basic English (BBE)
The king of Kedesh, one; the king of Jokneam in Carmel, one;
Darby English Bible (DBY)
the king of Kedesh, one; the king of Jokneam on Carmel, one;
Webster's Bible (WBT)
The king of Kedesh, one; the king of Jokneam of Carmel, one;
World English Bible (WEB)
the king of Kedesh, one; the king of Jokneam in Carmel, one;
Young's Literal Translation (YLT)
The king of Kedesh, one; The king of Jokneam of Carmel, one;
| The king | מֶ֤לֶךְ | melek | MEH-lek |
| of Kedesh, | קֶ֙דֶשׁ֙ | qedeš | KEH-DESH |
| one; | אֶחָ֔ד | ʾeḥād | eh-HAHD |
| king the | מֶֽלֶךְ | melek | MEH-lek |
| of Jokneam | יָקְנֳעָ֥ם | yoqnŏʿām | yoke-noh-AM |
| of Carmel, | לַכַּרְמֶ֖ל | lakkarmel | la-kahr-MEL |
| one; | אֶחָֽד׃ | ʾeḥād | eh-HAHD |
Cross Reference
ਯਸ਼ਵਾ 19:37
ਕਦਸ਼, ਅੰਦਰਈ, ਏਨ ਹਾਸੋਰ,
ਯਸ਼ਵਾ 21:32
ਨਫ਼ਤਾਲੀ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਗਲੀਲ ਵਿੱਚਲਾ ਕਦਸ਼ ਦਿੱਤਾ। (ਕਦਸ਼ ਸੁਰੱਖਿਅਤ ਸ਼ਹਿਰ ਸੀ।) ਨਫ਼ਤਾਲੀ ਨੇ ਉਨ੍ਹਾਂ ਨੂੰ ਹੱਮੋਥ ਦੌਰ ਅਤੇ ਕਰਤਾਨ ਵੀ ਦਿੱਤੇ ਕੁੱਲ ਮਿਲਾ ਕੇ ਨਫ਼ਤਾਲੀ ਨੇ ਉਨ੍ਹਾਂ ਨੂੰ ਤਿੰਨ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
ਯਸ਼ਵਾ 15:23
ਕਦਸ਼, ਹਾਸੋਰ, ਯਿਥਨਾਨ,
ਯਸ਼ਵਾ 15:55
ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ: ਮਾਓਨ, ਕਰਮਲ, ਜ਼ੀਫ਼, ਯੂਟਾਹ
ਯਸ਼ਵਾ 19:11
ਫ਼ੇਰ ਸਰਹੱਦ ਪੱਛਮ ਵੱਲ ਮਰਾਲਾਹ ਤੱਕ ਚਲੀ ਗਈ ਸੀ ਜਿਹੜੀ ਦੱਬਾਸ਼ਬ ਨੂੰ ਛੂੰਹਦੀ ਸੀ। ਫ਼ੇਰ ਸਰਹੱਦ ਯਾਕਨੁਆਮ ਦੇ ਨੇੜੇ ਦੀ ਘਾਟੀ ਦੇ ਨਾਲ-ਨਾਲ ਚਲੀ ਗਈ ਸੀ।
ਯਸ਼ਵਾ 20:7
ਇਸ ਲਈ ਇਸਰਾਏਲ ਦੇ ਲੋਕਾਂ ਨੇ ਕੁਝ ਸ਼ਹਿਰ ਦੀ “ਸੁਰੱਖਿਅਤ ਸ਼ਹਿਰਾਂ” ਵਜੋਂ ਚੋਣ ਕੀਤੀ। ਇਹ ਸ਼ਹਿਰ ਸਨ: ਨਫ਼ਤਾਲੀ ਦੇ ਪਹਾੜੀ ਇਲਾਕੇ ਵਿੱਚ ਸਨ ਗਲੀਲ ਵਿੱਚਾ ਕਦਸ਼; ਅਫ਼ਰਾਈਮ ਦੇ ਪਹਾੜੀ ਇਲਾਕੇ ਵਿੱਚਲਾ ਸ਼ਕਮ; ਯਹੂਦਾਹ ਦੇ ਪਹਾੜੀ ਇਲਾਕੇ ਵਿੱਚਲਾ ਕਿਰਯਥ ਅਰਬਾ (ਹਬਰੋਨ)।
੧ ਸਮੋਈਲ 25:2
ਮਾਓਨ ਵਿੱਚ ਇੱਕ ਬੜਾ ਹੀ ਅਮੀਰ ਆਦਮੀ ਰਹਿੰਦਾ ਸੀ। ਉਸ ਕੋਲ 3,000 ਭੇਡਾਂ ਅਤੇ 1,000 ਬੱਕਰੀਆਂ ਸਨ। ਉਹ ਮਨੁੱਖ ਕਰਮਲ ਵਿੱਚ ਕਿਸੇ ਕਾਰੋਬਾਰ ਦੇ ਸਿਲਸਿਲੇ ਵਿੱਚ ਸੀ।
ਯਸਈਆਹ 35:2
ਮਾਰੂਬਲ ਖਿੜੇ ਹੋਏ ਫ਼ੁੱਲਾਂ ਨਾਲ ਭਰਪੂਰ ਹੋਵੇਗਾ ਅਤੇ ਆਪਣੀ ਖੁਸ਼ੀ ਜ਼ਾਹਰ ਕਰਨ ਲੱਗੇਗਾ। ਇਉਂ ਲੱਗੇਗਾ ਜਿਵੇਂ ਮਾਰੂਬਲ ਖੁਸ਼ੀ ਨਾਲ ਨੱਚ ਰਿਹਾ ਹੈ। ਮਾਰੂਬਲ ਲਬਾਨੋਨ ਦੇ ਜੰਗਲ, ਕਰਮਲ ਦੀ ਪਹਾੜੀ ਅਤੇ ਸ਼ਾਰੋਨ ਦੀ ਵਾਦੀ ਵਰਗਾ ਖੂਬਸੂਰਤ ਹੋਵੇਗਾ। ਇਹ ਇਸ ਲਈ ਵਾਪਰੇਗਾ ਕਿਉਂ ਕਿ ਸਮੂਹ ਲੋਕ ਯਹੋਵਾਹ ਦੀ ਪਰਤਾਪ ਦੇਖਣਗੇ। ਲੋਕ ਸਾਡੇ ਪਰਮੇਸ਼ੁਰ ਦੀ ਖੂਬਸੂਰਤੀ ਨੂੰ ਦੇਖਣਗੇ।