Ruth 2:17
ਨਾਓਮੀ ਬੋਅਜ਼ ਬਾਰੇ ਸੁਣਦੀ ਹੈ ਰੂਥ ਨੇ ਸ਼ਾਮ ਤੱਕ ਖੇਤਾਂ ਵਿੱਚ ਕੰਮ ਕੀਤਾ। ਫ਼ੇਰ ਉਸ ਨੇ ਅਨਾਜ ਨੂੰ ਤੂੜੀ ਨਾਲੋਂ ਵੱਖ ਕੀਤਾ। ਉਸ ਦੇ ਕੋਲ ਲਗਭਗ 10 ਕਿੱਲੋ ਜੌਁ ਸਨ।
So she gleaned | וַתְּלַקֵּ֥ט | wattĕlaqqēṭ | va-teh-la-KATE |
in the field | בַּשָּׂדֶ֖ה | baśśāde | ba-sa-DEH |
until | עַד | ʿad | ad |
even, | הָעָ֑רֶב | hāʿāreb | ha-AH-rev |
and beat out | וַתַּחְבֹּט֙ | wattaḥbōṭ | va-tahk-BOTE |
אֵ֣ת | ʾēt | ate | |
that | אֲשֶׁר | ʾăšer | uh-SHER |
she had gleaned: | לִקֵּ֔טָה | liqqēṭâ | lee-KAY-ta |
was it and | וַיְהִ֖י | wayhî | vai-HEE |
about an ephah | כְּאֵיפָ֥ה | kĕʾêpâ | keh-ay-FA |
of barley. | שְׂעֹרִֽים׃ | śĕʿōrîm | seh-oh-REEM |
Cross Reference
Exodus 16:36
(ਜਿਸ ਪੈਮਾਨੇ ਦੀ ਵਰਤੋਂ ਉਨ੍ਹਾਂ ਨੇ ਮੰਨ ਲਈ ਕੀਤੀ ਉਹ ਇੱਕ ਓਮਰ ਸੀ। ਇੱਕ ਓਮਰ ਤਕਰੀਬਨ 8 ਕੱਪ ਦੇ ਬਰਾਬਰ ਸੀ।)
Proverbs 31:27
ਉਹ ਕਦੇ ਵੀ ਆਲਸ ਨਹੀਂ ਕਰਦੀ। ਉਹ ਆਪਣੇ ਘਰ ਦੀਆਂ ਵਸਤਾਂ ਦਾ ਧਿਆਨ ਰੱਖਦੀ ਹੈ।
Ezekiel 45:11
ਏਫ਼ਾਹ (ਸੁੱਕਾ ਮਾਪ) ਅਤੇ ਬਬ (ਤਰਲ ਮਾਪ) ਇੱਕੋ ਨਾਪ ਦਾ ਹੋਣਾ ਚਾਹੀਦਾ ਹੈ। ਇੱਕ ਬਾਬ ਅਤੇ ਇੱਕ ਏਫਾ ਨੂੰ 1/10 ਹੋਮਰ ਦੇ ਬਰਾਬਰ ਹੋਣਾ ਚਾਹੀਦਾ ਹੈ। ਇਹ ਮਾਪ ਹੋਮਰ ਉੱਤੇ ਆਧਾਰਿਤ ਹੋਣਗੇ।