ਜ਼ਿਕਰ ਯਾਹ 6:4
ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਉਸ ਨੂੰ ਪੁੱਛਿਆ, “ਪ੍ਰਭੂ, ਇਸ ਦਾ ਕੀ ਭਾਵ ਹੈ?”
Cross Reference
ਅਹਬਾਰ 1:4
ਉਸ ਨੂੰ ਆਪਣੇ ਹੱਥ ਉਸ ਜਾਨਵਰ ਉੱਪਰ ਰੱਖਣੇ ਚਾਹੀਦੇ ਹਨ। ਯਹੋਵਾਹ ਉਸ ਹੋਮ ਦੀ ਭੇਟ ਨੂੰ ਉਸ ਵਿਅਕਤੀ ਦੇ ਪਰਾਸਚਿਤ ਵਜੋਂ ਕਬੂਲ ਕਰੇਗਾ।
ਅਹਬਾਰ 4:1
ਅਚਨਚੇਤ ਕੀਤੇ ਪਾਪਾਂ ਲਈ ਭੇਟਾਂ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ,
ਅਹਬਾਰ 4:29
ਉਸ ਨੂੰ ਆਪਣਾ ਹੱਥ ਬੱਕਰੀ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਹੋਮ ਦੀ ਭੇਟ ਵਾਲੀ ਥਾਂ ਉੱਤੇ ਮਾਰਨਾ ਚਾਹੀਦਾ।
Then I answered | וָאַ֙עַן֙ | wāʾaʿan | va-AH-AN |
and said | וָֽאֹמַ֔ר | wāʾōmar | va-oh-MAHR |
unto | אֶל | ʾel | el |
the angel | הַמַּלְאָ֖ךְ | hammalʾāk | ha-mahl-AK |
talked that | הַדֹּבֵ֣ר | haddōbēr | ha-doh-VARE |
with me, What | בִּ֑י | bî | bee |
are these, | מָה | mâ | ma |
my lord? | אֵ֖לֶּה | ʾēlle | A-leh |
אֲדֹנִֽי׃ | ʾădōnî | uh-doh-NEE |