ਗਿਣਤੀ 8:19
ਮੈਂ ਇਸਰਾਏਲ ਦੇ ਸਾਰੇ ਲੋਕਾਂ ਵਿੱਚੋਂ ਲੇਵੀ ਲੋਕਾਂ ਦੀ ਚੋਣ ਕੀਤੀ ਸੀ। ਅਤੇ ਮੈਂ ਉਨ੍ਹਾਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੁਗਾਤ ਵਜੋਂ ਦੇ ਦੇਵਾਂਗਾ। ਮੈਂ ਚਾਹੁੰਦਾ ਹਾਂ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ। ਉਹ ਇਸਰਾਏਲ ਦੇ ਸਮੂਹ ਲੋਕਾਂ ਲਈ ਸੇਵਾ ਕਰਨਗੇ। ਉਹ ਅਜਿਹੀਆਂ ਬਲੀਆਂ ਦੇਣ ਵਿੱਚ ਸਹਾਇਤਾ ਕਰਨਗੇ ਜਿਹੜੀਆਂ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਨਾਉਣਗੀਆਂ। ਫ਼ੇਰ ਇਸਰਾਏਲ ਦੇ ਲੋਕਾਂ ਨੂੰ ਸਹਾਇਤਾ ਜਾਂ ਬਿਪਤਾ ਨਹੀਂ ਪਵੇਗੀ ਜਦੋਂ ਉਹ ਪਵਿੱਤਰ ਸਥਾਨ ਦੇ ਨੇੜੇ ਆਉਣਗੇ।”
And I have given | וָֽאֶתְּנָ֨ה | wāʾettĕnâ | va-eh-teh-NA |
אֶת | ʾet | et | |
the Levites | הַלְוִיִּ֜ם | halwiyyim | hahl-vee-YEEM |
gift a as | נְתֻנִ֣ים׀ | nĕtunîm | neh-too-NEEM |
to Aaron | לְאַֽהֲרֹ֣ן | lĕʾahărōn | leh-ah-huh-RONE |
and to his sons | וּלְבָנָ֗יו | ûlĕbānāyw | oo-leh-va-NAV |
among from | מִתּוֹךְ֮ | mittôk | mee-toke |
the children | בְּנֵ֣י | bĕnê | beh-NAY |
of Israel, | יִשְׂרָאֵל֒ | yiśrāʾēl | yees-ra-ALE |
to do | לַֽעֲבֹ֞ד | laʿăbōd | la-uh-VODE |
אֶת | ʾet | et | |
service the | עֲבֹדַ֤ת | ʿăbōdat | uh-voh-DAHT |
of the children | בְּנֵֽי | bĕnê | beh-NAY |
of Israel | יִשְׂרָאֵל֙ | yiśrāʾēl | yees-ra-ALE |
tabernacle the in | בְּאֹ֣הֶל | bĕʾōhel | beh-OH-hel |
of the congregation, | מוֹעֵ֔ד | môʿēd | moh-ADE |
atonement an make to and | וּלְכַפֵּ֖ר | ûlĕkappēr | oo-leh-ha-PARE |
for | עַל | ʿal | al |
the children | בְּנֵ֣י | bĕnê | beh-NAY |
Israel: of | יִשְׂרָאֵ֑ל | yiśrāʾēl | yees-ra-ALE |
that there be | וְלֹ֨א | wĕlōʾ | veh-LOH |
no | יִֽהְיֶ֜ה | yihĕye | yee-heh-YEH |
plague | בִּבְנֵ֤י | bibnê | beev-NAY |
among the children | יִשְׂרָאֵל֙ | yiśrāʾēl | yees-ra-ALE |
of Israel, | נֶ֔גֶף | negep | NEH-ɡef |
children the when | בְּגֶ֥שֶׁת | bĕgešet | beh-ɡEH-shet |
of Israel | בְּנֵֽי | bĕnê | beh-NAY |
come nigh | יִשְׂרָאֵ֖ל | yiśrāʾēl | yees-ra-ALE |
unto | אֶל | ʾel | el |
the sanctuary. | הַקֹּֽדֶשׁ׃ | haqqōdeš | ha-KOH-desh |