ਗਿਣਤੀ 5:15
ਜੇ ਅਜਿਹਾ ਹੋ ਜਾਵੇ, ਤਾਂ ਉਸ ਨੂੰ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ। ਪਤੀ ਨੂੰ ਵੀ ਜੌਂਆ ਦੇ ਆਟੇ ਦੇ 8 ਕੱਪ ਭੇਟ ਵਜੋਂ ਲੈ ਜਾਣੇ ਚਾਹੀਦੇ ਹਨ। ਉਹ ਜੌਆਂ ਦੇ ਆਟੇ ਉੱਤੇ ਤੇਲ ਜਾਂ ਧੂਫ਼ ਨਾ ਪਾਵੇ। ਇਹ ਜੌਂਆ ਦਾ ਆਟਾ ਯਹੋਵਾਹ ਲਈ ਅਨਾਜ ਦੀ ਭੇਟ ਹੈ। ਇਹ ਇਸ ਲਈ ਦਿੱਤਾ ਗਿਆ ਹੈ ਕਿ ਪਤੀ ਈਰਖਾਲੂ ਹੈ। ਇਹ ਭੇਟ ਇਹ ਦਰਸਾਵੇਗੀ ਕਿ ਇਸ ਨੂੰ ਇਹ ਵਿਸ਼ਵਾਸ ਹੈ ਕਿ ਉਸਦੀ ਪਤਨੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ।
Then shall the man | וְהֵבִ֨יא | wĕhēbîʾ | veh-hay-VEE |
bring | הָאִ֣ישׁ | hāʾîš | ha-EESH |
אֶת | ʾet | et | |
wife his | אִשְׁתּוֹ֮ | ʾištô | eesh-TOH |
unto | אֶל | ʾel | el |
the priest, | הַכֹּהֵן֒ | hakkōhēn | ha-koh-HANE |
bring shall he and | וְהֵבִ֤יא | wĕhēbîʾ | veh-hay-VEE |
אֶת | ʾet | et | |
her offering | קָרְבָּנָהּ֙ | qorbānāh | kore-ba-NA |
for | עָלֶ֔יהָ | ʿālêhā | ah-LAY-ha |
tenth the her, | עֲשִׂירִ֥ת | ʿăśîrit | uh-see-REET |
part of an ephah | הָֽאֵיפָ֖ה | hāʾêpâ | ha-ay-FA |
barley of | קֶ֣מַח | qemaḥ | KEH-mahk |
meal; | שְׂעֹרִ֑ים | śĕʿōrîm | seh-oh-REEM |
he shall pour | לֹֽא | lōʾ | loh |
no | יִצֹ֨ק | yiṣōq | yee-TSOKE |
oil | עָלָ֜יו | ʿālāyw | ah-LAV |
upon | שֶׁ֗מֶן | šemen | SHEH-men |
it, nor | וְלֹֽא | wĕlōʾ | veh-LOH |
put | יִתֵּ֤ן | yittēn | yee-TANE |
frankincense | עָלָיו֙ | ʿālāyw | ah-lav |
thereon; | לְבֹנָ֔ה | lĕbōnâ | leh-voh-NA |
for | כִּֽי | kî | kee |
it | מִנְחַ֤ת | minḥat | meen-HAHT |
is an offering | קְנָאֹת֙ | qĕnāʾōt | keh-na-OTE |
of jealousy, | ה֔וּא | hûʾ | hoo |
offering an | מִנְחַ֥ת | minḥat | meen-HAHT |
of memorial, | זִכָּר֖וֹן | zikkārôn | zee-ka-RONE |
bringing iniquity | מַזְכֶּ֥רֶת | mazkeret | mahz-KEH-ret |
to remembrance. | עָוֹֽן׃ | ʿāwōn | ah-ONE |
Cross Reference
ਹਿਜ਼ ਕੀ ਐਲ 29:16
ਅਤੇ ਇਸਰਾਏਲ ਦਾ ਪਰਿਵਾਰ ਫ਼ੇਰ ਮਿਸਰ ਉੱਤੇ ਨਿਰਭਰ ਨਹੀਂ ਕਰੇਗਾ। ਇਸਰਾਏਲੀ ਆਪਣਾ ਪਾਪ ਚੇਤੇ ਕਰਨਗੇ-ਉਹ ਯਾਦ ਕਰਨਗੇ ਕਿ ਉਹ ਮਿਸਰ ਵੱਲ ਪਰਤੇ ਸਨ ਸਹਾਇਤਾ ਲਈ, ਪਰਮੇਸ਼ੁਰ ਵੱਲ ਨਹੀਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪ੍ਰਭੂ ਅਤੇ ਯਹੋਵਾਹ ਹਾਂ।”
ਅਹਬਾਰ 5:11
“ਜੇ ਉਸ ਬੰਦੇ ਤੋਂ ਦੋ ਘੁੱਗੀ ਜਾਂ ਦੋ ਕਬੂਤਰ ਨਾ ਸਰਦੇ ਹੋਣ, ਉਸ ਨੂੰ ਆਪਣੇ ਪਾਪ ਦੀ ਭੇਟ ਲਈ ਮੈਦੇ ਦੇ 8 ਕੱਪ ਲਿਆਉਣੇ ਚਾਹੀਦੇ ਹਨ। ਉਸ ਨੂੰ ਮੈਦੇ ਵਿੱਚ ਤੇਲ ਨਹੀਂ ਮਿਲਾਉਣਾ ਚਾਹੀਦਾ ਅਤੇ ਇਸ ਉੱਤੇ ਲੋਬਾਨ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਹ ਪਾਪ ਦੀ ਭੇਟ ਹੈ।
੧ ਸਲਾਤੀਨ 17:18
ਤਾਂ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਤੂੰ ਪਰਮੇਸ਼ੁਰ ਦਾ ਮਨੁੱਖ ਹੈਂ, ਕੀ ਤੂੰ ਮੇਰੀ ਮਦਦ ਕਰ ਸੱਕਦਾ ਹੈਂ? ਜਾਂ ਤੂੰ ਇੱਥੇ ਮੈਨੂੰ ਮੇਰੇ ਪਾਪਾਂ ਦਾ ਚੇਤਾ ਹੀ ਕਰਵਾਉਣ ਲਈ ਆਇਆ ਹੈਂ? ਜਾਂ ਤੂੰ ਇੱਥੇ ਮੇਰੇ ਪੁੱਤਰ ਦੀ ਮੌਤ ਦਾ ਕਾਰਣ ਬਣਨ ਲਈ ਆਇਆ ਹੈਂ?”
ਅਹਬਾਰ 2:1
ਅਨਾਜ ਦੀਆਂ ਭੇਟਾਂ “ਜਦੋਂ ਕੋਈ ਬੰਦਾ ਯਹੋਵਾਹ ਪਰਮੇਸ਼ੁਰ ਨੂੰ ਅਨਾਜ ਦੀ ਭੇਟ ਦਿੰਦਾ ਹੈ, ਉਸਦੀ ਭੇਟ ਮੈਦੇ ਦੀ ਹੋਣੀ ਚਾਹੀਦੀ ਹੈ। ਉਸ ਨੂੰ ਮੈਦੇ ਉੱਤੇ ਤੇਲ ਚੋਣਾ ਚਾਹੀਦਾ ਹੈ ਅਤੇ ਇਸ ਉੱਤੇ ਲੋਬਾਨ ਵੀ ਪਾਉਣਾ ਚਾਹੀਦਾ ਹੈ।
ਹੋ ਸੀਅ 3:2
ਇਸ ਲਈ ਮੈਂ ਗੋਮਰ ਨੂੰ ਚਾਂਦੀ ਦੇ 9 ਓਁਸ ਅਤੇ ਜੌਆਂ ਦੇ ਨੌ ਬੁਸ਼ਲ ਦੇ ਕੇ ਮੁੱਲ ਖਰੀਦ ਲਿਆ।
ਇਬਰਾਨੀਆਂ 10:3
ਉਨ੍ਹਾਂ ਲੋਕਾਂ ਦੀਆਂ ਬਲੀਆਂ ਹਰ ਸਾਲ ਉਨ੍ਹਾਂ ਨੂੰ ਆਪਣੇ ਪਾਪਾਂ ਦਾ ਚੇਤਾ ਕਰਾਉਂਦੀਆਂ ਹਨ,