ਨਾ ਹੋਮ 1:15
ਯਹੂਦਾਹ, ਵੇਖ! ਪਹਾੜਾਂ ਉਪਰੋ ਦੀ ਇੱਕ ਸੰਦੇਸ਼ਵਾਹਕ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਉਹ ਆਖਦਾ: ਉੱਥੇ ਸ਼ਾਂਤੀ ਹੈ। ਯਹੂਦਾਹ, ਆਪਣੇ ਪੁਰਬ ਮਨਾ ਤੇ ਆਪਣੇ ਕੀਤੇ ਇਕਰਾਰਾਂ ਨੂੰ, ਪੂਰੇ ਕਰ। ਇਹ ਦੁਸ਼ਟ ਲੋਕ ਮੁੜ ਤੇਰੇ ਉੱਪਰ ਹਮਲਾ ਨਾ ਕਰਨਗੇ ਕਿਉਂ ਕਿ ਉਹ ਸਾਰੇ ਬਦ ਲੋਕ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ।
Behold | הִנֵּ֨ה | hinnē | hee-NAY |
upon | עַל | ʿal | al |
the mountains | הֶהָרִ֜ים | hehārîm | heh-ha-REEM |
the feet | רַגְלֵ֤י | raglê | rahɡ-LAY |
tidings, good bringeth that him of | מְבַשֵּׂר֙ | mĕbaśśēr | meh-va-SARE |
that publisheth | מַשְׁמִ֣יעַ | mašmîaʿ | mahsh-MEE-ah |
peace! | שָׁל֔וֹם | šālôm | sha-LOME |
O Judah, | חָגִּ֧י | ḥoggî | hoh-ɡEE |
keep | יְהוּדָ֛ה | yĕhûdâ | yeh-hoo-DA |
feasts, solemn thy | חַגַּ֖יִךְ | ḥaggayik | ha-ɡA-yeek |
perform | שַׁלְּמִ֣י | šallĕmî | sha-leh-MEE |
thy vows: | נְדָרָ֑יִךְ | nĕdārāyik | neh-da-RA-yeek |
for | כִּי֩ | kiy | kee |
the wicked | לֹ֨א | lōʾ | loh |
shall no | יוֹסִ֥יף | yôsîp | yoh-SEEF |
more | ע֛וֹד | ʿôd | ode |
לַֽעֲבָור | laʿăbowr | LA-uh-vove-r | |
pass through | בָּ֥ךְ | bāk | bahk |
thee; he is utterly | בְּלִיַּ֖עַל | bĕliyyaʿal | beh-lee-YA-al |
cut off. | כֻּלֹּ֥ה | kullō | koo-LOH |
נִכְרָֽת׃ | nikrāt | neek-RAHT |