ਅਹਬਾਰ 4:35
ਉਸ ਨੂੰ ਲੇਲੇ ਦੀ ਸਾਰੀ ਚਰਬੀ ਉਸੇ ਤਰ੍ਹਾਂ ਭੇਟ ਕਰ ਦੇਣੀ ਚਾਹੀਦੀ ਹੈ ਜਿਵੇਂ ਉਸ ਨੇ ਸੁੱਖ-ਸਾਂਦ ਦੀ ਭੇਟ ਵਾਲੇ ਲੇਲੇ ਦੀ ਚਰਬੀ ਭੇਟ ਕੀਤੀ ਸੀ। ਜਾਜਕ ਨੂੰ ਇਸ ਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਹੋਰਨਾਂ ਚੜ੍ਹਾਵਿਆਂ ਦੇ ਨਾਲ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਵਿਅਕਤੀ ਦੇ ਕੀਤੇ ਪਾਪਾਂ ਦੇ ਲਈ ਪਰਾਸਚਿਤ ਕਰੇਗਾ ਅਤੇ ਪਰਮੇਸ਼ੁਰ ਉਸ ਵਿਅਕਤੀ ਨੂੰ ਮੁਆਫ਼ ਕਰ ਦੇਵੇਗਾ।
And he shall take away | וְאֶת | wĕʾet | veh-ET |
all | כָּל | kāl | kahl |
the fat | חֶלְבָּ֣ה | ḥelbâ | hel-BA |
as thereof, | יָסִ֗יר | yāsîr | ya-SEER |
the fat | כַּֽאֲשֶׁ֨ר | kaʾăšer | ka-uh-SHER |
of the lamb | יוּסַ֥ר | yûsar | yoo-SAHR |
away taken is | חֵֽלֶב | ḥēleb | HAY-lev |
from the sacrifice | הַכֶּשֶׂב֮ | hakkeśeb | ha-keh-SEV |
offerings; peace the of | מִזֶּ֣בַח | mizzebaḥ | mee-ZEH-vahk |
and the priest | הַשְּׁלָמִים֒ | haššĕlāmîm | ha-sheh-la-MEEM |
shall burn | וְהִקְטִ֨יר | wĕhiqṭîr | veh-heek-TEER |
altar, the upon them | הַכֹּהֵ֤ן | hakkōhēn | ha-koh-HANE |
according to | אֹתָם֙ | ʾōtām | oh-TAHM |
fire by made offerings the | הַמִּזְבֵּ֔חָה | hammizbēḥâ | ha-meez-BAY-ha |
unto the Lord: | עַ֖ל | ʿal | al |
priest the and | אִשֵּׁ֣י | ʾiššê | ee-SHAY |
atonement an make shall | יְהוָ֑ה | yĕhwâ | yeh-VA |
for | וְכִפֶּ֨ר | wĕkipper | veh-hee-PER |
his sin | עָלָ֧יו | ʿālāyw | ah-LAV |
that | הַכֹּהֵ֛ן | hakkōhēn | ha-koh-HANE |
committed, hath he | עַל | ʿal | al |
and it shall be forgiven | חַטָּאת֥וֹ | ḥaṭṭāʾtô | ha-ta-TOH |
him. | אֲשֶׁר | ʾăšer | uh-SHER |
חָטָ֖א | ḥāṭāʾ | ha-TA | |
וְנִסְלַ֥ח | wĕnislaḥ | veh-nees-LAHK | |
לֽוֹ׃ | lô | loh |