ਯਰਮਿਆਹ 39:1
ਯਰੂਸ਼ਲਮ ਦਾ ਪਤਨ ਯਰੂਸ਼ਲਮ ਉੱਤੇ ਇਸ ਤਰ੍ਹਾਂ ਕਬਜ਼ਾ ਹੋਇਆ: ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜਕਾਲ ਦੇ 9ਵੇਂ ਵਰ੍ਹੇ ਦੇ 10ਵੇਂ ਮਹੀਨੇ ਦੌਰਾਨ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਆਪਣੀ ਪੂਰੀ ਫ਼ੌਜ ਲੈ ਕੇ ਚੜ੍ਹਾਈ ਕਰ ਦਿੱਤੀ। ਉਸ ਨੇ ਸ਼ਹਿਰ ਨੂੰ ਹਰਾਉਣ ਲਈ ਇਸਦੇ ਦੁਆਲੇ ਘੇਰਾ ਪਾ ਲਿਆ।
In the ninth | בַּשָּׁנָ֣ה | baššānâ | ba-sha-NA |
year | הַ֠תְּשִׁעִית | hattĕšiʿît | HA-teh-shee-eet |
of Zedekiah | לְצִדְקִיָּ֨הוּ | lĕṣidqiyyāhû | leh-tseed-kee-YA-hoo |
king | מֶלֶךְ | melek | meh-LEK |
Judah, of | יְהוּדָ֜ה | yĕhûdâ | yeh-hoo-DA |
in the tenth | בַּחֹ֣דֶשׁ | baḥōdeš | ba-HOH-desh |
month, | הָעֲשִׂרִ֗י | hāʿăśirî | ha-uh-see-REE |
came | בָּ֠א | bāʾ | ba |
Nebuchadrezzar | נְבוּכַדְרֶאצַּ֨ר | nĕbûkadreʾṣṣar | neh-voo-hahd-reh-TSAHR |
king | מֶֽלֶךְ | melek | MEH-lek |
of Babylon | בָּבֶ֤ל | bābel | ba-VEL |
and all | וְכָל | wĕkāl | veh-HAHL |
army his | חֵילוֹ֙ | ḥêlô | hay-LOH |
against | אֶל | ʾel | el |
Jerusalem, | יְר֣וּשָׁלִַ֔ם | yĕrûšālaim | yeh-ROO-sha-la-EEM |
and they besieged | וַיָּצֻ֖רוּ | wayyāṣurû | va-ya-TSOO-roo |
it. | עָלֶֽיהָ׃ | ʿālêhā | ah-LAY-ha |