ਯਰਮਿਆਹ 3:13
ਪਰ ਤੁਹਾਨੂੰ ਆਪਣੇ-ਆਪ ਨੂੰ ਪਛਾਣ ਲੈਣਾ ਚਾਹੀਦਾ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸੀ। ਇਹ ਤੁਹਾਡਾ ਪਾਪ ਹੈ। ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਦੇ ਬੁੱਤਾਂ ਦੀ ਉਪਾਸਨਾ ਕੀਤੀ ਸੀ। ਹਰੇਕ ਹਰੇ ਰੁੱਖ ਹੇਠਾਂ ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਸੀ। ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਸੀ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
Only | אַ֚ךְ | ʾak | ak |
acknowledge | דְּעִ֣י | dĕʿî | deh-EE |
thine iniquity, | עֲוֹנֵ֔ךְ | ʿăwōnēk | uh-oh-NAKE |
that | כִּ֛י | kî | kee |
thou hast transgressed | בַּיהוָ֥ה | bayhwâ | bai-VA |
Lord the against | אֱלֹהַ֖יִךְ | ʾĕlōhayik | ay-loh-HA-yeek |
thy God, | פָּשָׁ֑עַתְּ | pāšāʿat | pa-SHA-at |
and hast scattered | וַתְּפַזְּרִ֨י | wattĕpazzĕrî | va-teh-fa-zeh-REE |
אֶת | ʾet | et | |
ways thy | דְּרָכַ֜יִךְ | dĕrākayik | deh-ra-HA-yeek |
to the strangers | לַזָּרִ֗ים | lazzārîm | la-za-REEM |
under | תַּ֚חַת | taḥat | TA-haht |
every | כָּל | kāl | kahl |
green | עֵ֣ץ | ʿēṣ | ayts |
tree, | רַעֲנָ֔ן | raʿănān | ra-uh-NAHN |
not have ye and | וּבְקוֹלִ֥י | ûbĕqôlî | oo-veh-koh-LEE |
obeyed | לֹא | lōʾ | loh |
my voice, | שְׁמַעְתֶּ֖ם | šĕmaʿtem | sheh-ma-TEM |
saith | נְאֻם | nĕʾum | neh-OOM |
the Lord. | יְהוָֹֽה׃ | yĕhôâ | yeh-hoh-AH |