ਯਰਮਿਆਹ 17:8
ਉਹ ਬੰਦਾ ਉਸ ਰੁੱਖ ਵਰਗਾ ਤਾਕਤਵਰ ਹੋਵੇਗਾ, ਜਿਹੜਾ ਪਾਣੀ ਦੇ ਨੇੜੇ ਉਗਾਇਆ ਹੁੰਦਾ ਹੈ। ਉਸ ਰੁੱਖ ਦੀਆਂ ਜਢ਼ਾਂ ਵੱਡੀਆਂ ਹੁੰਦੀਆਂ ਹਨ ਜਿਹੜੀਆਂ ਪਾਣੀ ਲੱਭ ਲੈਂਦੀਆਂ ਹਨ। ਉਹ ਰੁੱਖ ਭੈਭੀਤ ਨਹੀਂ ਹੁੰਦਾ ਉਦੋਂ ਜਦੋਂ ਦਿਨ ਗਰਮ ਹੁੰਦੇ ਹਨ। ਇਸ ਦੀਆਂ ਪੱਤੀਆਂ ਸਦਾ ਹਰੀਆਂ ਹੁੰਦੀਆਂ ਨੇ। ਉਸ ਨੂੰ ਉਸ ਵਰ੍ਹੇ ਦਾ ਫ਼ਿਕਰ ਨਹੀਂ ਹੁੰਦਾ ਜਦੋਂ ਵਰੱਖਾ ਨਹੀਂ ਹੁੰਦੀ। ਉਹ ਰੁੱਖ ਸਦਾ ਹੀ ਫ਼ਲ ਪੈਦਾ ਕਰਦਾ ਹੈ।
For he shall be | וְהָיָ֞ה | wĕhāyâ | veh-ha-YA |
tree a as | כְּעֵ֣ץ׀ | kĕʿēṣ | keh-AYTS |
planted | שָׁת֣וּל | šātûl | sha-TOOL |
by | עַל | ʿal | al |
the waters, | מַ֗יִם | mayim | MA-yeem |
out spreadeth that and | וְעַל | wĕʿal | veh-AL |
her roots | יוּבַל֙ | yûbal | yoo-VAHL |
by | יְשַׁלַּ֣ח | yĕšallaḥ | yeh-sha-LAHK |
river, the | שָֽׁרָשָׁ֔יו | šārāšāyw | sha-ra-SHAV |
and shall not | וְלֹ֤א | wĕlōʾ | veh-LOH |
see | יִרְאֶ֙ | yirʾe | yeer-EH |
when | כִּֽי | kî | kee |
heat | יָבֹ֣א | yābōʾ | ya-VOH |
cometh, | חֹ֔ם | ḥōm | home |
but her leaf | וְהָיָ֥ה | wĕhāyâ | veh-ha-YA |
be shall | עָלֵ֖הוּ | ʿālēhû | ah-LAY-hoo |
green; | רַֽעֲנָ֑ן | raʿănān | ra-uh-NAHN |
and shall not | וּבִשְׁנַ֤ת | ûbišnat | oo-veesh-NAHT |
careful be | בַּצֹּ֙רֶת֙ | baṣṣōret | ba-TSOH-RET |
in the year | לֹ֣א | lōʾ | loh |
of drought, | יִדְאָ֔ג | yidʾāg | yeed-Aɡ |
neither | וְלֹ֥א | wĕlōʾ | veh-LOH |
shall cease | יָמִ֖ישׁ | yāmîš | ya-MEESH |
from yielding | מֵעֲשׂ֥וֹת | mēʿăśôt | may-uh-SOTE |
fruit. | פֶּֽרִי׃ | perî | PEH-ree |