ਯਸਈਆਹ 2:4
ਫ਼ੇਰ ਪਰਮੇਸ਼ੁਰ ਸਾਰੀਆਂ ਕੌਮਾਂ ਦਾ ਨਿਆਂਪਾਲਕ ਹੋਵੇਗਾ। ਪਰਮੇਸ਼ੁਰ ਬਹੁਤ ਸਾਰੇ ਲੋਕਾਂ ਦੇ ਝਗੜ੍ਹੇ ਮੁਕਾ ਦੇਵੇਗਾ। ਉਹ ਲੋਕ ਲੜਾਈ ਕਰਨ ਲਈ ਹਬਿਆਰਾਂ ਦੀ ਵਰਤੋਂ ਕਰਨੀ ਛੱਡ ਦੇਣਗੇ। ਉਹ ਆਪਣੀਆਂ ਤਲਵਾਰਾਂ ਦੇ ਹੱਲ ਬਣਾ ਲੈਣਗੇ। ਅਤੇ ਉਹ ਆਪਣੇ ਨੇਜਿਆਂ ਦੀਆਂ ਦਾਤੀਆਂ ਬਣਾ ਲੈਣਗੇ। ਲੋਕ ਇੱਕ ਦੂਸਰੇ ਦੇ ਖਿਲਾਫ਼ ਲੜਨੋ ਹਟ ਜਾਣਗੇ। ਲੋਕ ਫ਼ੇਰ ਕਦੇ ਵੀ ਯੁੱਧ ਲਈ ਤਿਆਰੀ ਨਹੀਂ ਕਰਨਗੇ।
And he shall judge | וְשָׁפַט֙ | wĕšāpaṭ | veh-sha-FAHT |
among | בֵּ֣ין | bên | bane |
nations, the | הַגּוֹיִ֔ם | haggôyim | ha-ɡoh-YEEM |
and shall rebuke | וְהוֹכִ֖יחַ | wĕhôkîaḥ | veh-hoh-HEE-ak |
many | לְעַמִּ֣ים | lĕʿammîm | leh-ah-MEEM |
people: | רַבִּ֑ים | rabbîm | ra-BEEM |
and they shall beat | וְכִתְּת֨וּ | wĕkittĕtû | veh-hee-teh-TOO |
swords their | חַרְבוֹתָ֜ם | ḥarbôtām | hahr-voh-TAHM |
into plowshares, | לְאִתִּ֗ים | lĕʾittîm | leh-ee-TEEM |
spears their and | וַחֲנִיתֽוֹתֵיהֶם֙ | waḥănîtôtêhem | va-huh-nee-toh-tay-HEM |
into pruninghooks: | לְמַזְמֵר֔וֹת | lĕmazmērôt | leh-mahz-may-ROTE |
nation | לֹא | lōʾ | loh |
shall not | יִשָּׂ֨א | yiśśāʾ | yee-SA |
lift up | ג֤וֹי | gôy | ɡoy |
sword | אֶל | ʾel | el |
against | גּוֹי֙ | gôy | ɡoh |
nation, | חֶ֔רֶב | ḥereb | HEH-rev |
neither | וְלֹא | wĕlōʾ | veh-LOH |
shall they learn | יִלְמְד֥וּ | yilmĕdû | yeel-meh-DOO |
war | ע֖וֹד | ʿôd | ode |
any more. | מִלְחָמָֽה׃ | milḥāmâ | meel-ha-MA |