ਖ਼ਰੋਜ 39:22
ਜਾਜਕਾਂ ਲਈ ਹੋਰ ਵਸਤਰ ਫ਼ੇਰ ਉਨ੍ਹਾਂ ਨੇ ਏਫ਼ੋਦ ਲਈ ਚੋਲਾ ਬਣਾਇਆ। ਇਹ ਉਨ੍ਹਾਂ ਨੇ ਨੀਲੇ ਕੱਪੜੇ ਦਾ ਬਣਾਇਆ। ਇਸ ਨੂੰ ਕੁਸ਼ਲ ਕਾਰੀਗਰ ਨੇ ਬੁਣਿਆ ਸੀ।
Cross Reference
ਖ਼ਰੋਜ 29:37
ਤੁਸੀਂ ਜਗਵੇਦੀ ਲਈ ਸੱਤਾਂ ਦਿਨਾਂ ਲਈ ਪਰਾਸਚਿਤ ਕਰੋਂਗੇ ਅਤੇ ਇਸ ਨੂੰ ਪਵਿੱਤਰ ਬਣਾਵੋਂਗੇ। ਉਸ ਸਮੇਂ, ਜਗਵੇਦੀ ਅੱਤ ਪਵਿੱਤਰ ਹੋ ਜਾਵੇਗੀ ਅਤੇ ਕੋਈ ਵੀ ਚੀਜ਼ ਜਿਹੜੀ ਜਗਵੇਦੀ ਨੂੰ ਛੂਹੇਗੀ, ਪਵਿੱਤਰ ਬਣ ਜਾਵੇਗੀ।
ਖ਼ਰੋਜ 30:32
ਕਿਸੇ ਨੂੰ ਵੀ ਇਸ ਤੇਲ ਨੂੰ ਆਮ ਸੁਗੰਧ ਦੇ ਤੌਰ ਤੇ ਨਹੀਂ ਵਰਤਣਾ ਚਾਹੀਦਾ। ਇਸ ਖਾਸ ਤੇਲ ਵਾਂਗ ਕਿਸੇ ਵੀ ਸੁਗੰਧੀ ਨੂੰ ਨਹੀਂ ਬਨਾਉਣ। ਇਹ ਤੇਲ ਪਵਿੱਤਰ ਹੈ, ਅਤੇ ਇਹ ਤੁਹਾਡੇ ਲਈ ਬਹੁਤ ਖਾਸ ਹੋਣਾ ਚਾਹੀਦਾ ਹੈ।
ਅਹਬਾਰ 2:3
ਬਚੀ ਹੋਈ ਅਨਾਜ ਦੀ ਭੇਟ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੋਵੇਗੀ। ਯਹੋਵਾਹ ਅੱਗੇ ਚੜ੍ਹਾਈ ਗਈ ਇਹ ਅੱਗ ਦੀ ਭੇਂਟ ਬਹੁਤ ਪਵਿੱਤਰ ਹੈ।
And he made | וַיַּ֛עַשׂ | wayyaʿaś | va-YA-as |
אֶת | ʾet | et | |
the robe | מְעִ֥יל | mĕʿîl | meh-EEL |
ephod the of | הָֽאֵפֹ֖ד | hāʾēpōd | ha-ay-FODE |
of woven | מַֽעֲשֵׂ֣ה | maʿăśē | ma-uh-SAY |
work, | אֹרֵ֑ג | ʾōrēg | oh-RAɡE |
all | כְּלִ֖יל | kĕlîl | keh-LEEL |
of blue. | תְּכֵֽלֶת׃ | tĕkēlet | teh-HAY-let |