ਖ਼ਰੋਜ 33:1
“ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ” ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੈਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਬਾਹਰ ਲਿਆਂਦਾ ਸੀ, ਇਹ ਥਾਂ ਛੱਡਣੀ ਪਵੇਗ਼ੀ। ਉਸ ਧਰਤੀ ਤੇ ਜਾਉ। ਜਿਹੜੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਹ ਧਰਤੀ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਦੇ ਦਿਆਂਗਾ।
And the Lord | וַיְדַבֵּ֨ר | waydabbēr | vai-da-BARE |
said | יְהוָ֤ה | yĕhwâ | yeh-VA |
unto | אֶל | ʾel | el |
Moses, | מֹשֶׁה֙ | mōšeh | moh-SHEH |
Depart, | לֵ֣ךְ | lēk | lake |
and go up | עֲלֵ֣ה | ʿălē | uh-LAY |
hence, | מִזֶּ֔ה | mizze | mee-ZEH |
thou | אַתָּ֣ה | ʾattâ | ah-TA |
and the people | וְהָעָ֔ם | wĕhāʿām | veh-ha-AM |
which | אֲשֶׁ֥ר | ʾăšer | uh-SHER |
up brought hast thou | הֶֽעֱלִ֖יתָ | heʿĕlîtā | heh-ay-LEE-ta |
land the of out | מֵאֶ֣רֶץ | mēʾereṣ | may-EH-rets |
of Egypt, | מִצְרָ֑יִם | miṣrāyim | meets-RA-yeem |
unto | אֶל | ʾel | el |
land the | הָאָ֗רֶץ | hāʾāreṣ | ha-AH-rets |
which | אֲשֶׁ֣ר | ʾăšer | uh-SHER |
I sware | נִ֠שְׁבַּעְתִּי | nišbaʿtî | NEESH-ba-tee |
unto Abraham, | לְאַבְרָהָ֨ם | lĕʾabrāhām | leh-av-ra-HAHM |
Isaac, to | לְיִצְחָ֤ק | lĕyiṣḥāq | leh-yeets-HAHK |
and to Jacob, | וּֽלְיַעֲקֹב֙ | ûlĕyaʿăqōb | oo-leh-ya-uh-KOVE |
saying, | לֵאמֹ֔ר | lēʾmōr | lay-MORE |
seed thy Unto | לְזַרְעֲךָ֖ | lĕzarʿăkā | leh-zahr-uh-HA |
will I give | אֶתְּנֶֽנָּה׃ | ʾettĕnennâ | eh-teh-NEH-na |