ਖ਼ਰੋਜ 23:28
ਮੈਂ ਤੁਹਾਡੇ ਅੱਗੇ-ਅੱਗੇ ਹਾਰਨੈਟ ਨੂੰ ਭੇਜਾਂਗਾ। ਉਹ ਤੁਹਾਡੇ ਦੁਸ਼ਮਣਾਂ ਨੂੰ ਭਜਾ ਦੇਵਾਂਗਾ। ਹਿੱਵੀ ਲੋਕ, ਕਨਾਨੀ ਲੋਕ ਅਤੇ ਹਿੱਤੀ ਲੋਕ ਤੁਹਾਡਾ ਦੇਸ਼ ਛੱਡ ਜਾਣਗੇ।
And I will send | וְשָֽׁלַחְתִּ֥י | wĕšālaḥtî | veh-sha-lahk-TEE |
אֶת | ʾet | et | |
hornets | הַצִּרְעָ֖ה | haṣṣirʿâ | ha-tseer-AH |
before | לְפָנֶ֑יךָ | lĕpānêkā | leh-fa-NAY-ha |
thee, which shall drive out | וְגֵֽרְשָׁ֗ה | wĕgērĕšâ | veh-ɡay-reh-SHA |
אֶת | ʾet | et | |
the Hivite, | הַֽחִוִּ֧י | haḥiwwî | ha-hee-WEE |
אֶת | ʾet | et | |
the Canaanite, | הַֽכְּנַעֲנִ֛י | hakkĕnaʿănî | ha-keh-na-uh-NEE |
Hittite, the and | וְאֶת | wĕʾet | veh-ET |
from before | הַֽחִתִּ֖י | haḥittî | ha-hee-TEE |
thee. | מִלְּפָנֶֽיךָ׃ | millĕpānêkā | mee-leh-fa-NAY-ha |
Cross Reference
ਅਸਤਸਨਾ 7:20
“ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਸਮੂਹ ਲੋਕਾਂ ਨੂੰ ਲੱਭਣ ਲਈ ਡੇਹਮੂ (ਹਾਰਨੇਟ ) ਵੀ ਭੇਜੇਗਾ, ਜਿਹੜੇ ਤੁਹਾਡੇ ਕੋਲੋਂ ਬਚਕੇ ਛੁਪਣਗਾਹਾਂ ਵਿੱਚ ਚੱਲੇ ਜਾਣਗੇ। ਉਹ ਉਨ੍ਹਾਂ ਸਾਰਿਆਂ ਲੋਕਾਂ ਨੂੰ ਤਬਾਹ ਕਰ ਦੇਵੇਗਾ।
ਯਸ਼ਵਾ 24:11
“‘ਫ਼ੇਰ ਤੁਸੀਂ ਯਰਦਨ ਨਦੀ ਪਾਰ ਕਰਕੇ ਯਰੀਹੋ ਸ਼ਹਿਰ ਨੂੰ ਚੱਲੇ ਗਏ ਯਰੀਹੋ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਲੜਾਈ ਕੀਤੀ। ਅਮੋਰੀ, ਫ਼ਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸੀ, ਹਿੱਵੀ ਅਤੇ ਯਬੂਸੀ ਲੋਕ ਵੀ ਤੁਹਾਡੇ ਨਾਲ ਲੜੇ। ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਸਾਰਿਆਂ ਨੂੰ ਹਰਾ ਦਿਉ।