ਵਾਈਜ਼ 4:1
ਕੀ ਮਰਨਾ ਬਿਹਤਰ ਹੈ? ਇੱਕ ਵਾਰ ਫੇਰ, ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਸਤਾਏ ਹੋਏ ਹਨ। ਮੈਂ ਉਨ੍ਹਾਂ ਦੇ ਹੰਝੂ ਦੇਖੇ ਅਤੇ ਮੈਂ ਦੇਖਿਆ ਕਿ ਇੱਥੇ ਉਨ੍ਹਾਂ ਨੂੰ ਰਾਹਤ ਦੇਣ ਵਾਲਾ ਕੋਈ ਨਹੀਂ ਸੀ। ਮੈਂ ਦੇਖਿਆ ਕਿ ਜ਼ਾਲਮ ਲੋਕਾਂ ਕੋਲ ਸਾਰੀ ਤਾਕਤ ਸੀ ਅਤੇ ਕੋਈ ਵੀ ਉਨ੍ਹਾਂ ਲੋਕਾਂ ਨੂੰ ਸੱਕੂਨ ਦੇਣ ਵਾਲਾ ਨਹੀਂ ਸੀ, ਜੋ ਉਨ੍ਹਾਂ ਦੁਆਰਾ ਸਤਾਏ ਜਾਂਦੇ ਸਨ।
So I | וְשַׁ֣בְתִּֽי | wĕšabtî | veh-SHAHV-tee |
returned, | אֲנִ֗י | ʾănî | uh-NEE |
and considered | וָאֶרְאֶה֙ | wāʾerʾeh | va-er-EH |
אֶת | ʾet | et | |
all | כָּל | kāl | kahl |
the oppressions | הָ֣עֲשֻׁקִ֔ים | hāʿăšuqîm | HA-uh-shoo-KEEM |
that | אֲשֶׁ֥ר | ʾăšer | uh-SHER |
done are | נַעֲשִׂ֖ים | naʿăśîm | na-uh-SEEM |
under | תַּ֣חַת | taḥat | TA-haht |
the sun: | הַשָּׁ֑מֶשׁ | haššāmeš | ha-SHA-mesh |
behold and | וְהִנֵּ֣ה׀ | wĕhinnē | veh-hee-NAY |
the tears | דִּמְעַ֣ת | dimʿat | deem-AT |
oppressed, were as such of | הָעֲשֻׁקִ֗ים | hāʿăšuqîm | ha-uh-shoo-KEEM |
and they had no | וְאֵ֤ין | wĕʾên | veh-ANE |
comforter; | לָהֶם֙ | lāhem | la-HEM |
and on the side | מְנַחֵ֔ם | mĕnaḥēm | meh-na-HAME |
oppressors their of | וּמִיַּ֤ד | ûmiyyad | oo-mee-YAHD |
there was power; | עֹֽשְׁקֵיהֶם֙ | ʿōšĕqêhem | oh-sheh-kay-HEM |
but they had no | כֹּ֔חַ | kōaḥ | KOH-ak |
comforter. | וְאֵ֥ין | wĕʾên | veh-ANE |
לָהֶ֖ם | lāhem | la-HEM | |
מְנַחֵֽם׃ | mĕnaḥēm | meh-na-HAME |