Bible

Daniel 8:13 Image in Punjabi

ਫ਼ੇਰ ਮੈਂ ਪਵਿੱਤਰ ਹਸਤੀਆਂ ਵਿੱਚੋਂ ਇੱਕ ਨੂੰ ਬੋਲਦਿਆਂ ਸੁਣਿਆ। ਫ਼ੇਰ ਮੈਂ ਦੂਸਰੀ ਪਵਿੱਤਰ ਹਸਤੀ ਨੂੰ ਪਹਿਲੀ ਨੂੰ ਜਵਾਬ ਦਿੰਦਿਆਂ ਸੁਣਿਆ। ਪਹਿਲੀ ਪਵਿੱਤਰ ਹਸਤੀ ਨੇ ਆਖਿਆ, “ਇਹ ਦਰਸ਼ਨ ਇਹ ਦਰਸਾਉਂਦਾ ਹੈ ਕਿ ਰੋਜ਼ਾਨਾ ਦੀ ਬਲੀ ਨਾਲ ਕੀ ਵਾਪਰੇਗਾ। ਇਹ ਉਸ ਭਿਆਨਕ ਪਾਪ ਬਾਰੇ ਹੈ ਜੋ ਤਬਾਹ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਜਦੋਂ ਲੋਕ ਉਸ ਥਾਂ ਨੂੰ ਤਬਾਹ ਕਰ ਦੇਣਗੇ ਜਿੱਥੇ ਹਾਕਮ ਦੀ ਉਪਾਸਨਾ ਹੁੰਦੀ ਹੈ, ਤਾਂ ਕੀ ਵਾਪਰੇਗਾ। ਇਹ ਦਰਸਾਉਂਦਾ ਹੈ ਕਿ ਜਦੋਂ ਉਹ ਲੋਕ ਉਸ ਥਾਂ ਨੂੰ ਕੁਚਲ ਦੇਣਗੇ ਤਾਂ ਕੀ ਵਾਪਰੇਗਾ। ਇਹ ਦਰਸਾਉਂਦਾ ਹੈ ਕਿ ਉਦੋਂ ਕੀ ਵਾਪਰੇਗਾ ਜਦੋਂ ਲੋਕ ਤਾਰਿਆਂ ਨੂੰ ਕੁਚਲ ਦੇਣਗੇ। ਪਰ ਕਿੰਨਾ ਕੁ ਚਿਰ ਇਹ ਗੱਲਾਂ ਵਾਪਰਨਗੀਆਂ?”

ਫ਼ੇਰਮੈਂਪਵਿੱਤਰਹਸਤੀਆਂਵਿੱਚੋਂਇੱਕਨੂੰਬੋਲਦਿਆਂਸੁਣਿਆ।ਫ਼ੇਰਮੈਂਦੂਸਰੀਪਵਿੱਤਰਹਸਤੀਨੂੰਪਹਿਲੀਨੂੰਜਵਾਬਦਿੰਦਿਆਂਸੁਣਿਆ।ਪਹਿਲੀਪਵਿੱਤਰਹਸਤੀਨੇਆਖਿਆ,“ਇਹਦਰਸ਼ਨਇਹਦਰਸਾਉਂਦਾਹੈਕਿਰੋਜ਼ਾਨਾਦੀਬਲੀਨਾਲਕੀਵਾਪਰੇਗਾ।ਇਹਉਸਭਿਆਨਕਪਾਪਬਾਰੇਹੈਜੋਤਬਾਹਕਰਦਾਹੈ।ਇਹਦਰਸਾਉਂਦਾਹੈਕਿਜਦੋਂਲੋਕਉਸਥਾਂਨੂੰਤਬਾਹਕਰਦੇਣਗੇਜਿੱਥੇਹਾਕਮਦੀਉਪਾਸਨਾਹੁੰਦੀਹੈ,ਤਾਂਕੀਵਾਪਰੇਗਾ।ਇਹਦਰਸਾਉਂਦਾਹੈਕਿਜਦੋਂਉਹਲੋਕਉਸਥਾਂਨੂੰਕੁਚਲਦੇਣਗੇਤਾਂਕੀਵਾਪਰੇਗਾ।ਇਹਦਰਸਾਉਂਦਾਹੈਕਿਉਦੋਂਕੀਵਾਪਰੇਗਾਜਦੋਂਲੋਕਤਾਰਿਆਂਨੂੰਕੁਚਲਦੇਣਗੇ।ਪਰਕਿੰਨਾਕੁਚਿਰਇਹਗੱਲਾਂਵਾਪਰਨਗੀਆਂ?”
Click consecutive words to select a phrase. Click again to deselect.

Daniel 8:13 Picture in Punjabi