ਦਾਨੀ ਐਲ 11:6
“‘ਫ਼ੇਰ ਕੁਝ ਵਰ੍ਹਿਆਂ ਬਾਦ, ਦੱਖਣੀ ਰਾਜਾ ਅਤੇ ਉਹ ਕਮਾਂਡਰ ਇੱਕ ਇਕਰਾਰਨਾਮਾ ਕਰਨਗੇ। ਦੱਖਣੀ ਰਾਜੇ ਦੀ ਧੀ ਉੱਤਰੀ ਰਾਜੇ ਨਾਲ ਸ਼ਾਦੀ ਕਰੇਗੀ। ਉਹ ਅਜਿਹਾ ਸ਼ਾਂਤੀ ਸਥਾਪਿਤ ਕਰਨ ਲਈ ਕਰੇਗੀ। ਪਰ ਉਹ ਅਤੇ ਦੱਖਣੀ ਰਾਜਾ ਕਾਫ਼ੀ ਤਾਕਤਵਰ ਨਹੀਂ ਹੋਣਗੇ। ਲੋਕ ਉਸ ਦੇ ਖਿਲਾਫ਼ ਹੋ ਜਾਣਗੇ ਅਤੇ ਉਸ ਬੰਦੇ ਦੇ ਵੀ ਜਿਸਨੇ ਉਸ ਨੂੰ ਉਸ ਦੇਸ ਵਿੱਚ ਲਿਆਂਦਾ ਸੀ। ਅਤੇ ਉਹ ਲੋਕ ਉਸ ਦੇ ਬੱਚੇ ਦੇ ਅਤੇ ਉਸ ਬੰਦੇ ਦੇ ਖਿਲਾਫ਼ ਹੋ ਜਾਣਗੇ ਜਿਸਨੇ ਉਸਦੀ ਸਹਾਇਤਾ ਕੀਤੀ ਸੀ।
And in the end | וּלְקֵ֤ץ | ûlĕqēṣ | oo-leh-KAYTS |
of years | שָׁנִים֙ | šānîm | sha-NEEM |
together; themselves join shall they | יִתְחַבָּ֔רוּ | yitḥabbārû | yeet-ha-BA-roo |
for the king's | וּבַ֣ת | ûbat | oo-VAHT |
daughter | מֶֽלֶךְ | melek | MEH-lek |
of the south | הַנֶּ֗גֶב | hannegeb | ha-NEH-ɡev |
come shall | תָּבוֹא֙ | tābôʾ | ta-VOH |
to | אֶל | ʾel | el |
the king | מֶ֣לֶךְ | melek | MEH-lek |
of the north | הַצָּפ֔וֹן | haṣṣāpôn | ha-tsa-FONE |
make to | לַעֲשׂ֖וֹת | laʿăśôt | la-uh-SOTE |
an agreement: | מֵישָׁרִ֑ים | mêšārîm | may-sha-REEM |
but she shall not | וְלֹֽא | wĕlōʾ | veh-LOH |
retain | תַעְצֹ֞ר | taʿṣōr | ta-TSORE |
power the | כּ֣וֹחַ | kôaḥ | KOH-ak |
of the arm; | הַזְּר֗וֹעַ | hazzĕrôaʿ | ha-zeh-ROH-ah |
neither | וְלֹ֤א | wĕlōʾ | veh-LOH |
shall he stand, | יַעֲמֹד֙ | yaʿămōd | ya-uh-MODE |
arm: his nor | וּזְרֹע֔וֹ | ûzĕrōʿô | oo-zeh-roh-OH |
but she | וְתִנָּתֵ֨ן | wĕtinnātēn | veh-tee-na-TANE |
shall be given up, | הִ֤יא | hîʾ | hee |
brought that they and | וּמְבִיאֶ֙יהָ֙ | ûmĕbîʾêhā | oo-meh-vee-A-HA |
her, and he that begat | וְהַיֹּ֣לְדָ֔הּ | wĕhayyōlĕdāh | veh-ha-YOH-leh-DA |
strengthened that he and her, | וּמַחֲזִקָ֖הּ | ûmaḥăziqāh | oo-ma-huh-zee-KA |
her in these times. | בָּעִתִּֽים׃ | bāʿittîm | ba-ee-TEEM |