੨ ਸਮੋਈਲ 8:2
ਦਾਊਦ ਨੇ ਮੋਆਬ ਦੇ ਲੋਕਾਂ ਨੂੰ ਵੀ ਹਰਾਇਆ। ਉਸ ਨੇ ਉਨ੍ਹਾਂ ਨੂੰ ਧਰਤੀ ਉੱਤੇ ਜਬਰਦਸਤੀ ਲੰਮੇ ਪਾ ਦਿੱਤਾ ਅਤੇ, ਫ਼ਿਰ ਉਨ੍ਹਾਂ ਨੂੰ ਅਲੱਗ ਅਲੱਗ ਪੰਗਤਾਂ ਵਿੱਚ ਵੱਖਰੇ ਕਰਨ ਲਈ ਰੱਸੇ ਦੀ ਵਰਤੋਂ ਕੀਤੀ। ਲੋਕਾਂ ਦੀਆਂ ਦੋ ਪੰਗਤਾਂ ਮਾਰੀਆਂ ਗਈਆਂ ਸਨ ਪਰ ਉਸ ਨੇ ਲੋਕਾਂ ਦੀ ਤੀਜੀ ਪੰਗਤ ਨੂੰ ਜਿਉਂਦਿਆਂ ਰਹਿਣ ਦਿੱਤਾ। ਇੰਝ ਮੋਆਬ ਦੇ ਲੋਕ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ।
And he smote | וַיַּ֣ךְ | wayyak | va-YAHK |
אֶת | ʾet | et | |
Moab, | מוֹאָ֗ב | môʾāb | moh-AV |
measured and | וַֽיְמַדְּדֵ֤ם | waymaddĕdēm | va-ma-deh-DAME |
them with a line, | בַּחֶ֙בֶל֙ | baḥebel | ba-HEH-VEL |
down them casting | הַשְׁכֵּ֣ב | haškēb | hahsh-KAVE |
אוֹתָ֣ם | ʾôtām | oh-TAHM | |
to the ground; | אַ֔רְצָה | ʾarṣâ | AR-tsa |
two with even | וַיְמַדֵּ֤ד | waymaddēd | vai-ma-DADE |
lines | שְׁנֵֽי | šĕnê | sheh-NAY |
measured | חֲבָלִים֙ | ḥăbālîm | huh-va-LEEM |
death, to put to he | לְהָמִ֔ית | lĕhāmît | leh-ha-MEET |
and with one full | וּמְלֹ֥א | ûmĕlōʾ | oo-meh-LOH |
line | הַחֶ֖בֶל | haḥebel | ha-HEH-vel |
to keep alive. | לְהַֽחֲי֑וֹת | lĕhaḥăyôt | leh-ha-huh-YOTE |
Moabites the so And | וַתְּהִ֤י | wattĕhî | va-teh-HEE |
became | מוֹאָב֙ | môʾāb | moh-AV |
David's | לְדָוִ֔ד | lĕdāwid | leh-da-VEED |
servants, | לַֽעֲבָדִ֖ים | laʿăbādîm | la-uh-va-DEEM |
and brought | נֹֽשְׂאֵ֥י | nōśĕʾê | noh-seh-A |
gifts. | מִנְחָֽה׃ | minḥâ | meen-HA |