੨ ਸਲਾਤੀਨ 2:6
ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਤੂੰ ਇੱਥੇ ਰੁਕ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰਦਨ ਦਰਿਆ ਦੇ ਕੰਢੇ ਤੇ ਜਾਣ ਨੂੰ ਕਿਹਾ ਹੈ।” ਅਲੀਸ਼ਾ ਨੇ ਆਖਿਆ, “ਮੈਂ ਯਹੋਵਹਾ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਜਦ ਤਕ ਯਹੋਵਾਹ ਅਤੇ ਤੂੰ ਜਿਉਂਦਾ ਹੈਂ, ਮੈਂ ਛੱਡ ਕੇ ਨਹੀਂ ਜਾਵਾਂਗਾ।” ਇਸ ਲਈ ਦੋਵੇਂ ਚੱਲੇ ਗਏ।
And Elijah | וַיֹּאמֶר֩ | wayyōʾmer | va-yoh-MER |
said | ל֨וֹ | lô | loh |
unto him, Tarry, | אֵֽלִיָּ֜הוּ | ʾēliyyāhû | ay-lee-YA-hoo |
I pray thee, | שֵֽׁב | šēb | shave |
here; | נָ֣א | nāʾ | na |
for | פֹ֗ה | pō | foh |
the Lord | כִּ֤י | kî | kee |
hath sent | יְהוָה֙ | yĕhwāh | yeh-VA |
me to Jordan. | שְׁלָחַ֣נִי | šĕlāḥanî | sheh-la-HA-nee |
said, he And | הַיַּרְדֵּ֔נָה | hayyardēnâ | ha-yahr-DAY-na |
As the Lord | וַיֹּ֕אמֶר | wayyōʾmer | va-YOH-mer |
liveth, | חַי | ḥay | hai |
soul thy as and | יְהוָ֥ה | yĕhwâ | yeh-VA |
liveth, | וְחֵֽי | wĕḥê | veh-HAY |
not will I | נַפְשְׁךָ֖ | napšĕkā | nahf-sheh-HA |
leave | אִם | ʾim | eem |
thee. And they two | אֶֽעֶזְבֶ֑ךָּ | ʾeʿezbekkā | eh-ez-VEH-ka |
went on. | וַיֵּֽלְכ֖וּ | wayyēlĕkû | va-yay-leh-HOO |
שְׁנֵיהֶֽם׃ | šĕnêhem | sheh-nay-HEM |