੨ ਤਵਾਰੀਖ਼ 25:13
ਪਰ ਉਸ ਫ਼ੌਜ ਦੇ ਜੁਆਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਵਾਪਸ ਭੇਜ ਦਿੱਤਾ ਸੀ ਉਸੇ ਸਮੇਂ ਵਿੱਚ ਇਸਰਾਏਲੀ ਫ਼ੌਜ ਨੇ ਯਹੂਦਾਹ ਦੇ ਕੁਝ ਸ਼ਹਿਰਾਂ ਤੇ ਹਮਲਾ ਕੀਤਾ। ਉਨ੍ਹਾਂ ਨੇ ਬੈਤ-ਹੋਰੋਨ ਤੋਂ ਸਾਮਰਿਯਾ ਤੀਕ ਦੇ ਸ਼ਹਿਰਾਂ ਤੇ ਹਮਲਾ ਬੋਲਿਆ। ਉਨ੍ਹਾਂ ਨੇ 3,000 ਆਦਮੀਆਂ ਨੂੰ ਮਾਰ ਕੇ ਉਨ੍ਹਾਂ ਦਾ ਕੀਮਤੀ ਸਮਾਨ ਲੁੱਟ ਲਿਆ। ਉਹ ਲੋਕ ਇਸ ਲਈ ਭੜਕੇ ਹੋਏ ਸਨ ਕਿਉਂ ਕਿ ਅਮਸਯਾਹ ਨੇ ਉਨ੍ਹਾਂ ਨੂੰ ਲੜਾਈ ਵਿੱਚੋਂ ਵਾਪਸ ਭੇਜ ਦਿੱਤਾ ਸੀ।
But the soldiers | וּבְנֵ֣י | ûbĕnê | oo-veh-NAY |
of the army | הַגְּד֗וּד | haggĕdûd | ha-ɡeh-DOOD |
which | אֲשֶׁ֨ר | ʾăšer | uh-SHER |
Amaziah | הֵשִׁ֤יב | hēšîb | hay-SHEEV |
sent back, | אֲמַצְיָ֙הוּ֙ | ʾămaṣyāhû | uh-mahts-YA-HOO |
go not should they that | מִלֶּ֤כֶת | milleket | mee-LEH-het |
with | עִמּוֹ֙ | ʿimmô | ee-MOH |
him to battle, | לַמִּלְחָמָ֔ה | lammilḥāmâ | la-meel-ha-MA |
upon fell | וַֽיִּפְשְׁטוּ֙ | wayyipšĕṭû | va-yeef-sheh-TOO |
the cities | בְּעָרֵ֣י | bĕʿārê | beh-ah-RAY |
of Judah, | יְהוּדָ֔ה | yĕhûdâ | yeh-hoo-DA |
Samaria from | מִשֹּֽׁמְר֖וֹן | miššōmĕrôn | mee-shoh-meh-RONE |
even unto | וְעַד | wĕʿad | veh-AD |
Beth-horon, | בֵּ֣ית | bêt | bate |
smote and | חוֹר֑וֹן | ḥôrôn | hoh-RONE |
three | וַיַּכּ֤וּ | wayyakkû | va-YA-koo |
thousand | מֵהֶם֙ | mēhem | may-HEM |
of them, and took | שְׁלֹ֣שֶׁת | šĕlōšet | sheh-LOH-shet |
much | אֲלָפִ֔ים | ʾălāpîm | uh-la-FEEM |
spoil. | וַיָּבֹ֖זּוּ | wayyābōzzû | va-ya-VOH-zoo |
בִּזָּ֥ה | bizzâ | bee-ZA | |
רַבָּֽה׃ | rabbâ | ra-BA |