੨ ਤਵਾਰੀਖ਼ 24:27
ਯੋਆਸ਼ ਦੇ ਪੁੱਤਰਾਂ ਦੀ ਕਹਾਣੀ, ਉਸ ਦੇ ਵਿਰੁੱਧ ਮਹਾਨ ਅਗੰਮੀ ਵਾਚ ਅਤੇ ਉਸ ਨੇ ਯਹੋਵਾਹ ਦਾ ਮੰਦਰ ਕਿਵੇਂ ਮੁੜ ਉਸਾਰਿਆ, ਇਹ ਸਭ ਕਾਰਜ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਉਸ ਉਪਰੰਤ ਅਮਸਯਾਹ ਨਵਾਂ ਪਾਤਸ਼ਾਹ ਬਣਿਆ। ਅਮਸਯਾਹ ਯੋਆਸ਼ ਦਾ ਪੁੱਤਰ ਸੀ।
Now concerning his sons, | וּבָנָ֞יו | ûbānāyw | oo-va-NAV |
greatness the and | וִ֧רֶב | wireb | VEE-rev |
of the burdens | הַמַּשָּׂ֣א | hammaśśāʾ | ha-ma-SA |
upon laid | עָלָ֗יו | ʿālāyw | ah-LAV |
him, and the repairing | וִיסוֹד֙ | wîsôd | vee-SODE |
house the of | בֵּ֣ית | bêt | bate |
of God, | הָֽאֱלֹהִ֔ים | hāʾĕlōhîm | ha-ay-loh-HEEM |
behold, | הִנָּ֣ם | hinnām | hee-NAHM |
they are written | כְּתוּבִ֔ים | kĕtûbîm | keh-too-VEEM |
in | עַל | ʿal | al |
story the | מִדְרַ֖שׁ | midraš | meed-RAHSH |
of the book | סֵ֣פֶר | sēper | SAY-fer |
kings. the of | הַמְּלָכִ֑ים | hammĕlākîm | ha-meh-la-HEEM |
And Amaziah | וַיִּמְלֹ֛ךְ | wayyimlōk | va-yeem-LOKE |
his son | אֲמַצְיָ֥הוּ | ʾămaṣyāhû | uh-mahts-YA-hoo |
reigned | בְנ֖וֹ | bĕnô | veh-NOH |
in his stead. | תַּחְתָּֽיו׃ | taḥtāyw | tahk-TAIV |