੨ ਤਵਾਰੀਖ਼ 24:14
ਜਦੋਂ ਕਾਰੀਗਰਾਂ ਨੇ ਕੰਮ ਪੂਰਾ ਕਰ ਲਿਆ ਤਾਂ ਜਿਹੜਾ ਧੰਨ ਬਚ ਗਿਆ ਉਹ ਪਾਤਸ਼ਾਹ ਅਤੇ ਯਹੋਯਾਦਾ ਕੋਲ ਵਾਪਸ ਲੈ ਕੇ ਆਏ। ਉਨ੍ਹਾਂ ਨੇ ਇਸ ਧੰਨ ਨੂੰ ਯਹੋਵਾਹ ਦੇ ਮੰਦਰ ਦੀ ਉਸਾਰੀ ਤੇ ਵਸਤਾਂ ਲਈ ਵਰਤਿਆ ਸੀ ਅਤੇ ਉਹ ਵਸਤਾਂ ਮੰਦਰ ਦੀ ਸੇਵਾ ਅਤੇ ਹੋਮ ਦੀਆਂ ਭੇਟਾਂ ਲਈ ਵਰਤਿਆਂ ਗਈਆਂ। ਉਨ੍ਹਾਂ ਨੇ ਇਸ ਧੰਨ ਨਾਲ ਸੋਨੇ ਅਤੇ ਚਾਂਦੀ ਦੇ ਕਟੋਰੇ ਅਤੇ ਹੋਰ ਬਰਤਨ ਵੀ ਬਣਾਏ। ਜਦੋਂ ਯਹੋਯਾਦਾ ਜਿਉਂਦਾ ਸੀ ਤਾਂ ਜਾਜਕ ਯਹੋਵਾਹ ਦੇ ਮੰਦਰ ਵਿੱਚ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ।
And when they had finished | וּֽכְכַלּוֹתָ֡ם | ûkĕkallôtām | oo-heh-ha-loh-TAHM |
it, they brought | הֵבִ֣יאוּ | hēbîʾû | hay-VEE-oo |
לִפְנֵי֩ | lipnēy | leef-NAY | |
the rest | הַמֶּ֨לֶךְ | hammelek | ha-MEH-lek |
of the money | וִיהֽוֹיָדָ֜ע | wîhôyādāʿ | vee-hoh-ya-DA |
before | אֶת | ʾet | et |
king the | שְׁאָ֣ר | šĕʾār | sheh-AR |
and Jehoiada, | הַכֶּ֗סֶף | hakkesep | ha-KEH-sef |
whereof were made | וַיַּֽעֲשֵׂ֨הוּ | wayyaʿăśēhû | va-ya-uh-SAY-hoo |
vessels | כֵלִ֤ים | kēlîm | hay-LEEM |
house the for | לְבֵית | lĕbêt | leh-VATE |
of the Lord, | יְהוָה֙ | yĕhwāh | yeh-VA |
even vessels | כְּלֵ֣י | kĕlê | keh-LAY |
minister, to | שָׁרֵ֔ת | šārēt | sha-RATE |
and to offer | וְהַֽעֲל֣וֹת | wĕhaʿălôt | veh-ha-uh-LOTE |
withal, and spoons, | וְכַפּ֔וֹת | wĕkappôt | veh-HA-pote |
vessels and | וּכְלֵ֥י | ûkĕlê | oo-heh-LAY |
of gold | זָהָ֖ב | zāhāb | za-HAHV |
and silver. | וָכָ֑סֶף | wākāsep | va-HA-sef |
offered they And | וַ֠יִּֽהְיוּ | wayyihĕyû | VA-yee-heh-yoo |
מַֽעֲלִ֨ים | maʿălîm | ma-uh-LEEM | |
burnt offerings | עֹל֤וֹת | ʿōlôt | oh-LOTE |
in the house | בְּבֵית | bĕbêt | beh-VATE |
Lord the of | יְהוָה֙ | yĕhwāh | yeh-VA |
continually | תָּמִ֔יד | tāmîd | ta-MEED |
all | כֹּ֖ל | kōl | kole |
the days | יְמֵ֥י | yĕmê | yeh-MAY |
of Jehoiada. | יְהֽוֹיָדָֽע׃ | yĕhôyādāʿ | yeh-HOH-ya-DA |