2 Chronicles 18:21 Image in Punjabi
ਤਾਂ ਉਸ ਆਤਮੇ ਨੇ ਜਵਾਬ ਦਿੱਤਾ, ‘ਮੈਂ ਬਾਹਰ ਜਾ ਕੇ ਇੱਕ ਝੂਠ ਬੋਲਦਾ ਆਤਮਾ ਬਣਕੇ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਵੱਸ ਜਾਵਾਂਗਾ।’ ਤਾਂ ਯਹੋਵਾਹ ਨੇ ਆਖਿਆ, ‘ਤੂੰ ਆਹਾਬ ਨੂੰ ਭਰਮਾਉਣ ਵਿੱਚ ਕਾਮਯਾਬ ਹੋਵੇਂਗਾ। ਇਸ ਲਈ ਤੂੰ ਜਾਹ ਅਤੇ ਜਾ ਕੇ ਆਪਣਾ ਕਾਰਜ ਕਰ।’
ਤਾਂਉਸਆਤਮੇਨੇਜਵਾਬਦਿੱਤਾ,‘ਮੈਂਬਾਹਰਜਾਕੇਇੱਕਝੂਠਬੋਲਦਾਆਤਮਾਬਣਕੇਉਸਦੇਸਾਰੇਨਬੀਆਂਦੇਮੂੰਹਾਂਵਿੱਚਵੱਸਜਾਵਾਂਗਾ।’ਤਾਂਯਹੋਵਾਹਨੇਆਖਿਆ,‘ਤੂੰਆਹਾਬਨੂੰਭਰਮਾਉਣਵਿੱਚਕਾਮਯਾਬਹੋਵੇਂਗਾ।ਇਸਲਈਤੂੰਜਾਹਅਤੇਜਾਕੇਆਪਣਾਕਾਰਜਕਰ।’
2 Chronicles 18:21 Picture in Punjabi