੧ ਸਮੋਈਲ 11:10
ਤਾਂ ਯਾਬੇਸ਼ ਦੇ ਲੋਕਾਂ ਨੇ ਅੰਮੋਨੀਆਂ ਦੇ ਨਾਹਾਸ਼ ਨੂੰ ਕਿਹਾ, “ਕੱਲ੍ਹ ਅਸੀਂ ਤੇਰੇ ਕੋਲ ਆਵਾਂਗੇ ਤੂੰ ਜਿਵੇਂ ਚਾਹੇਂ ਸਾਡਾ ਜੋ ਕਰਨਾ ਚਾਹੇਂ ਕਰ ਲਵੀਂ।”
Therefore the men | וַֽיֹּאמְרוּ֙ | wayyōʾmĕrû | va-yoh-meh-ROO |
of Jabesh | אַנְשֵׁ֣י | ʾanšê | an-SHAY |
said, | יָבֵ֔ישׁ | yābêš | ya-VAYSH |
morrow To | מָחָ֖ר | māḥār | ma-HAHR |
we will come out | נֵצֵ֣א | nēṣēʾ | nay-TSAY |
unto | אֲלֵיכֶ֑ם | ʾălêkem | uh-lay-HEM |
do shall ye and you, | וַֽעֲשִׂיתֶ֣ם | waʿăśîtem | va-uh-see-TEM |
with us all | לָּ֔נוּ | lānû | LA-noo |
seemeth that | כְּכָל | kĕkāl | keh-HAHL |
good | הַטּ֖וֹב | haṭṭôb | HA-tove |
unto you. | בְּעֵֽינֵיכֶֽם׃ | bĕʿênêkem | beh-A-nay-HEM |
Cross Reference
੧ ਸਮੋਈਲ 11:2
ਪਰ ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਇਸ ਗੱਲ ਉੱਪਰ ਮੈਂ ਤੁਹਾਡੇ ਨਾਲ ਸਮਝੌਤਾ ਕਰਾਂਗਾ ਜੇਕਰ ਮੈਂ ਤੁਹਾਡੇ ਸਭ ਆਦਮੀਆਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾ ਅਤੇ ਇੰਝ ਮੈਂ ਇਹ ਬੇਪਤੀ ਸਾਰੇ ਇਸਰਾਏਲ ਦੇ ਉੱਤੇ ਠਹਿਰਾਵਾਂਗਾ।”