੧ ਸਲਾਤੀਨ 11:33
ਮੈਂ ਸੁਲੇਮਾਨ ਤੋਂ ਰਾਜ ਇਸ ਲਈ ਖੋਹ ਲਵਾਂਗਾ ਕਿਉਂ ਕਿ ਉਸ ਨੇ ਮੈਨੂੰ ਮੰਨਣਾ ਛੱਡ ਦਿੱਤਾ ਅਤੇ ਸੀਦੋਨ ਦੀ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਝੂਠੇ ਦੇਵਤੇ ਕਮੋਸ਼ ਤੇ ਅੰਮੋਨੀਆਂ ਦੇ ਝੂਠੇ ਦੇਵਤੇ ਮਿਲਕੋਮ ਦੀ ਉਪਾਸਨਾ ਕਰ ਰਿਹਾ ਹੈ। ਸੁਲੇਮਾਨ ਮੇਰੇ ਰਾਹਾਂ ਤੇ ਨਹੀਂ ਚੱਲਿਆਂ, ਉਸ ਨੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਅਤੇ ਆਪਣੇ ਪਿਤਾ ਦਾਊਦ ਵਾਂਗ ਸਹੀ ਆਚਰਣ ਨਹੀਂ ਕੀਤਾ।
Because | יַ֣עַן׀ | yaʿan | YA-an |
that | אֲשֶׁ֣ר | ʾăšer | uh-SHER |
they have forsaken | עֲזָב֗וּנִי | ʿăzābûnî | uh-za-VOO-nee |
worshipped have and me, | וַיִּֽשְׁתַּחֲווּ֮ | wayyišĕttaḥăwû | va-yee-sheh-ta-huh-VOO |
Ashtoreth | לְעַשְׁתֹּרֶת֮ | lĕʿaštōret | leh-ash-toh-RET |
the goddess | אֱלֹהֵ֣י | ʾĕlōhê | ay-loh-HAY |
Zidonians, the of | צִֽדֹנִין֒ | ṣidōnîn | tsee-doh-NEEN |
Chemosh | לִכְמוֹשׁ֙ | likmôš | leek-MOHSH |
the god | אֱלֹהֵ֣י | ʾĕlōhê | ay-loh-HAY |
of the Moabites, | מוֹאָ֔ב | môʾāb | moh-AV |
Milcom and | וּלְמִלְכֹּ֖ם | ûlĕmilkōm | oo-leh-meel-KOME |
the god | אֱלֹהֵ֣י | ʾĕlōhê | ay-loh-HAY |
of the children | בְנֵֽי | bĕnê | veh-NAY |
Ammon, of | עַמּ֑וֹן | ʿammôn | AH-mone |
and have not | וְלֹֽא | wĕlōʾ | veh-LOH |
walked | הָלְכ֣וּ | holkû | hole-HOO |
ways, my in | בִדְרָכַ֗י | bidrākay | veed-ra-HAI |
to do | לַֽעֲשׂ֨וֹת | laʿăśôt | la-uh-SOTE |
that which is right | הַיָּשָׁ֧ר | hayyāšār | ha-ya-SHAHR |
eyes, mine in | בְּעֵינַ֛י | bĕʿênay | beh-ay-NAI |
and to keep my statutes | וְחֻקֹּתַ֥י | wĕḥuqqōtay | veh-hoo-koh-TAI |
judgments, my and | וּמִשְׁפָּטַ֖י | ûmišpāṭay | oo-meesh-pa-TAI |
as did David | כְּדָוִ֥ד | kĕdāwid | keh-da-VEED |
his father. | אָבִֽיו׃ | ʾābîw | ah-VEEV |