Numbers 16:39 Image in Punjabi
ਇਸ ਲਈ ਜਾਜਕ ਅਲਆਜ਼ਾਰ ਨੇ ਤਾਂਬੇ ਦੇ ਸਾਰੇ ਧੂਫ਼ਦਾਨ ਇਕੱਠੇ ਕੀਤੇ ਜਿਹੜੇ ਉਨ੍ਹਾਂ ਆਦਮੀਆਂ ਨੇ ਲਿਆਂਦੇ ਸਨ। ਉਹ ਸਾਰੇ ਆਦਮੀ ਸੜ ਚੁੱਕੇ ਸਨ ਪਰ ਧੂਫ਼ਦਾਨ ਬਚ ਗਏ ਸਨ। ਫ਼ੇਰ ਅਲਆਜ਼ਾਰ ਨੇ ਕੁਝ ਆਦਮੀਆਂ ਨੂੰ ਆਖਿਆ ਕਿ ਇਨ੍ਹਾਂ ਧੂਫ਼ਦਾਨਾ ਨੂੰ ਚੰਡ ਕੇ ਚਪਟਾ ਕਰ ਦੇਣ। ਫ਼ੇਰ ਉਸ ਨੇ ਉਹ ਧਾਤ ਦੇ ਪੱਤਰੇ ਜਗਵੇਦੀ ਉੱਤੇ ਰੱਖ ਦਿੱਤੇ।
ਇਸਲਈਜਾਜਕਅਲਆਜ਼ਾਰਨੇਤਾਂਬੇਦੇਸਾਰੇਧੂਫ਼ਦਾਨਇਕੱਠੇਕੀਤੇਜਿਹੜੇਉਨ੍ਹਾਂਆਦਮੀਆਂਨੇਲਿਆਂਦੇਸਨ।ਉਹਸਾਰੇਆਦਮੀਸੜਚੁੱਕੇਸਨਪਰਧੂਫ਼ਦਾਨਬਚਗਏਸਨ।ਫ਼ੇਰਅਲਆਜ਼ਾਰਨੇਕੁਝਆਦਮੀਆਂਨੂੰਆਖਿਆਕਿਇਨ੍ਹਾਂਧੂਫ਼ਦਾਨਾਨੂੰਚੰਡਕੇਚਪਟਾਕਰਦੇਣ।ਫ਼ੇਰਉਸਨੇਉਹਧਾਤਦੇਪੱਤਰੇਜਗਵੇਦੀਉੱਤੇਰੱਖਦਿੱਤੇ।
Numbers 16:39 Picture in Punjabi