Bible

Matthew 9:18 Image in Punjabi

ਯਿਸੂ ਦਾ ਮੋਈ ਕੁੜੀ ਨੂੰ ਪ੍ਰਾਣ ਦੇਣਾ ਅਤੇ ਬਿਮਾਰ ਔਰਤ ਨੂੰ ਰਾਜ਼ੀ ਕਰਨਾ ਜਦ ਯਿਸੂ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਤਾਂ ਪ੍ਰਰਥਨਾ ਸਥਾਨ ਦੇ ਇੱਕ ਆਗੂ ਨੇ ਆਣਕੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, “ਮੇਰੀ ਬੇਟੀ ਹੁਣੇ ਮਰੀ ਹੈ। ਪਰ ਤੁਸੀਂ ਆਓ ਅਤੇ ਆਕੇ ਉਸ ਨੂੰ ਆਪਣੇ ਹੱਥ ਨਾਲ ਛੂਹੋ ਉਹ ਫ਼ੇਰ ਜੀ ਪਵੇਗੀ।”

ਯਿਸੂਦਾਮੋਈਕੁੜੀਨੂੰਪ੍ਰਾਣਦੇਣਾਅਤੇਬਿਮਾਰਔਰਤਨੂੰਰਾਜ਼ੀਕਰਨਾਜਦਯਿਸੂਉਨ੍ਹਾਂਨੂੰਇਹਗੱਲਾਂਕਹਿਰਿਹਾਸੀਤਾਂਪ੍ਰਰਥਨਾਸਥਾਨਦੇਇੱਕਆਗੂਨੇਆਣਕੇਉਸਦੇਅੱਗੇਮੱਥਾਟੇਕਿਆਅਤੇਆਖਿਆ,“ਮੇਰੀਬੇਟੀਹੁਣੇਮਰੀਹੈ।ਪਰਤੁਸੀਂਆਓਅਤੇਆਕੇਉਸਨੂੰਆਪਣੇਹੱਥਨਾਲਛੂਹੋਉਹਫ਼ੇਰਜੀਪਵੇਗੀ।”
Click consecutive words to select a phrase. Click again to deselect.

Matthew 9:18 Picture in Punjabi