Leviticus 8:15
ਫ਼ੇਰ ਉਸ ਨੇ ਬਲਦ ਨੂੰ ਮਾਰਕੇ ਇਸਦਾ ਖੂਨ ਇਕੱਠਾ ਕਰ ਲਿਆ। ਉਸ ਨੇ ਆਪਣੀ ਉਂਗਲੀ ਦੀ ਵਰਤੋਂ ਕੀਤੀ ਅਤੇ ਕੁਝ ਖੂਨ ਜਗਵੇਦੀ ਦੇ ਸਾਰੇ ਕੋਨਿਆਂ ਤੇ ਲੇਪ ਦਿੱਤਾ। ਇਸ ਤਰ੍ਹਾਂ, ਉਸ ਨੇ ਜਗਵੇਦੀ ਨੂੰ ਸ਼ੁੱਧ ਕਰ ਦਿੱਤਾ। ਫ਼ੇਰ ਉਸ ਨੇ ਜਗਵੇਦੀ ਦੇ ਥੜੇ ਉੱਤੇ ਖੂਨ ਡੋਲ੍ਹ ਦਿੱਤਾ। ਇਸ ਤਰ੍ਹਾਂ, ਉਸ ਨੇ ਜਗਵੇਦੀ ਨੂੰ ਪਵਿੱਤਰ ਅਤੇ ਵਰਤੋਂ ਦੇ ਲਾਇੱਕ ਬਣਾ ਦਿੱਤਾ।
And he slew | וַיִּשְׁחָ֗ט | wayyišḥāṭ | va-yeesh-HAHT |
Moses and it; | וַיִּקַּ֨ח | wayyiqqaḥ | va-yee-KAHK |
took | מֹשֶׁ֤ה | mōše | moh-SHEH |
אֶת | ʾet | et | |
the blood, | הַדָּם֙ | haddām | ha-DAHM |
put and | וַ֠יִּתֵּן | wayyittēn | VA-yee-tane |
it upon | עַל | ʿal | al |
the horns | קַרְנ֨וֹת | qarnôt | kahr-NOTE |
altar the of | הַמִּזְבֵּ֤חַ | hammizbēaḥ | ha-meez-BAY-ak |
round about | סָבִיב֙ | sābîb | sa-VEEV |
finger, his with | בְּאֶצְבָּע֔וֹ | bĕʾeṣbāʿô | beh-ets-ba-OH |
and purified | וַיְחַטֵּ֖א | wayḥaṭṭēʾ | vai-ha-TAY |
אֶת | ʾet | et | |
the altar, | הַמִּזְבֵּ֑חַ | hammizbēaḥ | ha-meez-BAY-ak |
poured and | וְאֶת | wĕʾet | veh-ET |
the blood | הַדָּ֗ם | haddām | ha-DAHM |
at | יָצַק֙ | yāṣaq | ya-TSAHK |
bottom the | אֶל | ʾel | el |
of the altar, | יְס֣וֹד | yĕsôd | yeh-SODE |
and sanctified | הַמִּזְבֵּ֔חַ | hammizbēaḥ | ha-meez-BAY-ak |
reconciliation make to it, | וַֽיְקַדְּשֵׁ֖הוּ | wayqaddĕšēhû | va-ka-deh-SHAY-hoo |
upon | לְכַפֵּ֥ר | lĕkappēr | leh-ha-PARE |
it. | עָלָֽיו׃ | ʿālāyw | ah-LAIV |