Leviticus 5:2 Image in Punjabi
“ਜਾਂ ਸ਼ਾਇਦ ਕੋਈ ਬੰਦਾ ਕਿਸੇ ਨਾਪਾਕ ਸ਼ੈਅ ਨੂੰ ਛੂਹ ਲਵੇ। ਇਹ ਕਿਸੇ ਨਾਪਾਕ ਪਾਲਤੂ ਜਾਨਵਰ ਦੀ ਲਾਸ਼ ਹੋ ਸੱਕਦੀ ਹੈ, ਜਾਂ ਕਿਸੇ ਨਾਪਾਕ ਜੰਗਲੀ ਜਾਨਵਰ ਦੀ ਲਾਸ਼ ਹੋ ਸੱਕਦੀ ਹੈ, ਜਾਂ ਇਹ ਕਿਸੇ ਨਾਪਾਕ ਰੀਂਗਦੇ ਜਾਨਵਰ ਦੀ ਵੀ ਹੋ ਸੱਕਦੀ ਹੈ। ਹੋ ਸੱਕਦਾ ਕਿ ਉਹ ਬੰਦਾ ਸਚੇਤ ਨਾ ਹੋਵੇ ਕਿ ਉਸ ਨੇ ਇਨ੍ਹਾਂ ਚੀਜ਼ਾਂ ਨੂੰ ਛੂਹ ਲਿਆ, ਪਰ ਹਾਲੇ ਵੀ ਉਹ ਪਲੀਤ ਹੈ ਅਤੇ ਉਹ ਦੋਸ਼ੀ ਹੈ।
“ਜਾਂਸ਼ਾਇਦਕੋਈਬੰਦਾਕਿਸੇਨਾਪਾਕਸ਼ੈਅਨੂੰਛੂਹਲਵੇ।ਇਹਕਿਸੇਨਾਪਾਕਪਾਲਤੂਜਾਨਵਰਦੀਲਾਸ਼ਹੋਸੱਕਦੀਹੈ,ਜਾਂਕਿਸੇਨਾਪਾਕਜੰਗਲੀਜਾਨਵਰਦੀਲਾਸ਼ਹੋਸੱਕਦੀਹੈ,ਜਾਂਇਹਕਿਸੇਨਾਪਾਕਰੀਂਗਦੇਜਾਨਵਰਦੀਵੀਹੋਸੱਕਦੀਹੈ।ਹੋਸੱਕਦਾਕਿਉਹਬੰਦਾਸਚੇਤਨਾਹੋਵੇਕਿਉਸਨੇਇਨ੍ਹਾਂਚੀਜ਼ਾਂਨੂੰਛੂਹਲਿਆ,ਪਰਹਾਲੇਵੀਉਹਪਲੀਤਹੈਅਤੇਉਹਦੋਸ਼ੀਹੈ।
Leviticus 5:2 Picture in Punjabi