Leviticus 4:35 Image in Punjabi

ਉਸ ਨੂੰ ਲੇਲੇ ਦੀ ਸਾਰੀ ਚਰਬੀ ਉਸੇ ਤਰ੍ਹਾਂ ਭੇਟ ਕਰ ਦੇਣੀ ਚਾਹੀਦੀ ਹੈ ਜਿਵੇਂ ਉਸ ਨੇ ਸੁੱਖ-ਸਾਂਦ ਦੀ ਭੇਟ ਵਾਲੇ ਲੇਲੇ ਦੀ ਚਰਬੀ ਭੇਟ ਕੀਤੀ ਸੀ। ਜਾਜਕ ਨੂੰ ਇਸ ਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਹੋਰਨਾਂ ਚੜ੍ਹਾਵਿਆਂ ਦੇ ਨਾਲ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਵਿਅਕਤੀ ਦੇ ਕੀਤੇ ਪਾਪਾਂ ਦੇ ਲਈ ਪਰਾਸਚਿਤ ਕਰੇਗਾ ਅਤੇ ਪਰਮੇਸ਼ੁਰ ਉਸ ਵਿਅਕਤੀ ਨੂੰ ਮੁਆਫ਼ ਕਰ ਦੇਵੇਗਾ।

ਉਸਨੂੰਲੇਲੇਦੀਸਾਰੀਚਰਬੀਉਸੇਤਰ੍ਹਾਂਭੇਟਕਰਦੇਣੀਚਾਹੀਦੀਹੈਜਿਵੇਂਉਸਨੇਸੁੱਖ-ਸਾਂਦਦੀਭੇਟਵਾਲੇਲੇਲੇਦੀਚਰਬੀਭੇਟਕੀਤੀਸੀ।ਜਾਜਕਨੂੰਇਸਨੂੰਯਹੋਵਾਹਨੂੰਅੱਗਦੁਆਰਾਦਿੱਤੇਹੋਰਨਾਂਚੜ੍ਹਾਵਿਆਂਦੇਨਾਲਜਗਵੇਦੀਉੱਤੇਸਾੜਨਾਚਾਹੀਦਾਹੈ।ਇਸਤਰ੍ਹਾਂਜਾਜਕਉਸਵਿਅਕਤੀਦੇਕੀਤੇਪਾਪਾਂਦੇਲਈਪਰਾਸਚਿਤਕਰੇਗਾਅਤੇਪਰਮੇਸ਼ੁਰਉਸਵਿਅਕਤੀਨੂੰਮੁਆਫ਼ਕਰਦੇਵੇਗਾ।
Click consecutive words to select a phrase. Click again to deselect.

Leviticus 4:35 Picture in Punjabi