Leviticus 10:1
ਪਰਮੇਸ਼ੁਰ ਨਾਦਾਬ ਅਤੇ ਅਬੀਹੂ ਨੂੰ ਤਬਾਹ ਕਰਦਾ ਫ਼ੇਰ ਹਾਰੂਨ ਦੇ ਪੁੱਤਰਾਂ, ਨਾਦਾਬ ਅਤੇ ਅਬੀਹੂ ਨੇ ਪਾਪ ਕੀਤਾ। ਹਰੇਕ ਪੁੱਤਰ ਨੇ ਆਪੋ-ਆਪਣਾ ਧੂਪਦਾਨ ਲਿਆ, ਅਤੇ ਇਨ੍ਹਾਂ ਵਿੱਚ ਅੱਗ ਪਾਕੇ ਇਸ ਵਿੱਚ ਧੂਪ ਪਾਈ। ਉਨ੍ਹਾਂ ਨੇ ਯਹੋਵਾਹ ਅੱਗੇ ਅਜੀਬ ਤਰ੍ਹਾਂ ਦੀ ਅੱਗ ਭੇਟ ਕੀਤੀ। ਉਨ੍ਹਾਂ ਨੇ ਉਸ ਅੱਗ ਦੀ ਵਰਤੋਂ ਨਹੀਂ ਕੀਤੀ ਜਿਸਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਯਹੋਵਾਹ ਨੇ ਕਿਹਾ ਸੀ।
And Nadab | וַיִּקְח֣וּ | wayyiqḥû | va-yeek-HOO |
and Abihu, | בְנֵֽי | bĕnê | veh-NAY |
the sons | אַ֠הֲרֹן | ʾahărōn | AH-huh-rone |
of Aaron, | נָדָ֨ב | nādāb | na-DAHV |
took | וַֽאֲבִיה֜וּא | waʾăbîhûʾ | va-uh-vee-HOO |
either | אִ֣ישׁ | ʾîš | eesh |
of them his censer, | מַחְתָּת֗וֹ | maḥtātô | mahk-ta-TOH |
and put | וַיִּתְּנ֤וּ | wayyittĕnû | va-yee-teh-NOO |
fire | בָהֵן֙ | bāhēn | va-HANE |
therein, | אֵ֔שׁ | ʾēš | aysh |
and put | וַיָּשִׂ֥ימוּ | wayyāśîmû | va-ya-SEE-moo |
incense | עָלֶ֖יהָ | ʿālêhā | ah-LAY-ha |
thereon, | קְטֹ֑רֶת | qĕṭōret | keh-TOH-ret |
and offered | וַיַּקְרִ֜יבוּ | wayyaqrîbû | va-yahk-REE-voo |
strange | לִפְנֵ֤י | lipnê | leef-NAY |
fire | יְהוָה֙ | yĕhwāh | yeh-VA |
before | אֵ֣שׁ | ʾēš | aysh |
the Lord, | זָרָ֔ה | zārâ | za-RA |
which | אֲשֶׁ֧ר | ʾăšer | uh-SHER |
he commanded | לֹ֦א | lōʾ | loh |
them not. | צִוָּ֖ה | ṣiwwâ | tsee-WA |
אֹתָֽם׃ | ʾōtām | oh-TAHM |