Judges 20:36
ਇਸ ਲਈ ਬਿਨਯਾਮੀਨ ਦੇ ਲੋਕਾਂ ਨੇ ਦੇਖਿਆ ਕਿ ਉਹ ਹਾਰ ਰਹੇ ਸਨ। ਇਸਰਾਏਲੀ ਫ਼ੌਜ ਪਿੱਛੇ ਹਟੀ ਅਤੇ ਬਿਨਯਾਮੀਨ ਦੇ ਲੋਕਾਂ ਨੂੰ ਕੁਝ ਥਾਂ ਦਿੱਤੀ। ਉਹ ਆਪਣੇ ਆਦਮੀਆਂ ਉੱਤੇ ਨਿਰਭਰ ਕਰ ਰਹੇ ਸਨ ਜੋ ਬਿਨਯਾਮੀਨੀਆਂ ਉੱਤੇ ਘਾਤ ਲਾਉਣ ਦਾ ਇੰਤਜ਼ਾਰ ਕਰ ਰਹੇ ਸਨ।
So the children | וַיִּרְא֥וּ | wayyirʾû | va-yeer-OO |
of Benjamin | בְנֵֽי | bĕnê | veh-NAY |
saw | בִנְיָמִ֖ן | binyāmin | veen-ya-MEEN |
that | כִּ֣י | kî | kee |
smitten: were they | נִגָּ֑פוּ | niggāpû | nee-ɡA-foo |
for the men | וַיִּתְּנ֨וּ | wayyittĕnû | va-yee-teh-NOO |
of Israel | אִֽישׁ | ʾîš | eesh |
gave | יִשְׂרָאֵ֤ל | yiśrāʾēl | yees-ra-ALE |
place | מָקוֹם֙ | māqôm | ma-KOME |
Benjamites, the to | לְבִנְיָמִ֔ן | lĕbinyāmin | leh-veen-ya-MEEN |
because | כִּ֤י | kî | kee |
they trusted | בָֽטְחוּ֙ | bāṭĕḥû | va-teh-HOO |
unto | אֶל | ʾel | el |
wait in liers the | הָ֣אֹרֵ֔ב | hāʾōrēb | HA-oh-RAVE |
which | אֲשֶׁר | ʾăšer | uh-SHER |
they had set | שָׂ֖מוּ | śāmû | SA-moo |
beside | אֶל | ʾel | el |
Gibeah. | הַגִּבְעָֽה׃ | haggibʿâ | ha-ɡeev-AH |
Cross Reference
Joshua 8:15
ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਆਦਮੀਆਂ ਨੇ ਅਈ ਦੀ ਫ਼ੌਜ ਨੂੰ ਉਨ੍ਹਾਂ ਨੂੰ ਪਿੱਛਾਂਹ ਵੱਲ ਧੱਕਣ ਦਿੱਤਾ। ਯਹੋਸ਼ੁਆ ਅਤੇ ਉਸ ਦੇ ਆਦਮੀ ਪੂਰਬ ਵਾਲੇ ਪਾਸੇ ਮਾਰੂਥਲ ਵੱਲ ਭੱਜਣ ਲੱਗੇ।