Joshua 15:1
ਯਹੂਦਾਹ ਲਈ ਧਰਤੀ ਜਿਹੜੀ ਧਰਤੀ ਯਹੂਦਾਹ ਨੂੰ ਦਿੱਤੀ ਗਈ ਸੀ ਉਹ ਉਸ ਪਰਿਵਾਰ-ਸਮੂਹ ਦੇ ਪਰਿਵਾਰਾਂ ਵਿੱਚਕਾਰ ਵੰਡੀ ਗਈ ਸੀ। ਇਸ ਧਰਤੀ ਦੀ ਹੱਦ ਅਦੋਮ ਅਤੇ ਦੱਖਣ ਦੀ ਸਰਹੱਦ ਦੇ ਨਾਲ ਸੀ ਜਿਹੜੀ ਸੀਨ ਦੇ ਮਾਰੂਥਲ ਵੱਲ ਟੇਮਾਨ ਦੇ ਕੰਢੇ ਤੀਕ ਜਾਂਦੀ ਸੀ।
Cross Reference
Joshua 9:4
ਇਸ ਲਈ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਚਲਾਕੀ ਖੇਡਣ ਦੀ ਵਿਉਂਤ ਬਣਾਈ। ਉਨ੍ਹਾਂ ਦੀ ਵਿਉਂਤ ਇਹ ਸੀ: ਉਨ੍ਹਾਂ ਨੇ ਮੈਅ ਦੀਆਂ ਪੁਰਾਣੀਆਂ ਮਸ਼ਕਾ ਇਕੱਠੀਆਂ ਕੀਤੀਆਂ ਜਿਹੜੀਆਂ ਫ਼ਟੀਆਂ ਅਤੇ ਸੁਧਾਰੀਆਂ ਹੋਈਆਂ ਸਨ ਅਤੇ ਉਹ ਆਪਣੇ ਪਸ਼ੂਆਂ ਦੀਆਂ ਪਿੱਠਾਂ ਉੱਤੇ ਪਾ ਦਿੱਤੀਆਂ। ਉਨ੍ਹਾਂ ਨੇ ਆਪਣੇ ਪਸ਼ੂਆਂ ਉੱਤੇ ਪੁਰਾਣੀਆਂ ਪਾਟੀਆਂ ਹੋਈਆਂ ਬੋਰੀਆਂ ਵੀ ਪਾ ਦਿੱਤੀਆਂ ਜਿਸ ਤੋਂ ਲੱਗੇ ਕਿ ਉਨ੍ਹਾਂ ਨੇ ਬਹੁਤ ਲੰਬਾ ਸਫ਼ਰ ਕੀਤਾ ਹੈ।
This then was | וַיְהִ֣י | wayhî | vai-HEE |
the lot | הַגּוֹרָ֗ל | haggôrāl | ha-ɡoh-RAHL |
of the tribe | לְמַטֵּ֛ה | lĕmaṭṭē | leh-ma-TAY |
children the of | בְּנֵ֥י | bĕnê | beh-NAY |
of Judah | יְהוּדָ֖ה | yĕhûdâ | yeh-hoo-DA |
by their families; | לְמִשְׁפְּחֹתָ֑ם | lĕmišpĕḥōtām | leh-meesh-peh-hoh-TAHM |
to even | אֶל | ʾel | el |
the border | גְּב֨וּל | gĕbûl | ɡeh-VOOL |
of Edom | אֱד֧וֹם | ʾĕdôm | ay-DOME |
the wilderness | מִדְבַּר | midbar | meed-BAHR |
of Zin | צִ֛ן | ṣin | tseen |
southward | נֶ֖גְבָּה | negbâ | NEɡ-ba |
was the uttermost part | מִקְצֵ֥ה | miqṣē | meek-TSAY |
of the south coast. | תֵימָֽן׃ | têmān | tay-MAHN |