John 21:3 Image in Punjabi

ਸ਼ਮਊਨ ਪਤਰਸ ਨੇ ਕਿਹਾ, “ਮੈਂ ਮੱਛੀਆਂ ਫ਼ੜਨ ਜਾਂਦਾ ਹਾਂ।” ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਤਾਂ ਸਾਰੇ ਚੇਲੇ ਗਏ ਅਤੇ ਬੇੜੀ ਵਿੱਚ ਚੜ੍ਹ੍ਹ ਗਏ। ਉਨ੍ਹਾਂ ਉਸ ਰਾਤ ਮੱਛੀਆਂ ਫ਼ੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੋਈ ਮੱਛੀ ਨਾ ਫ਼ੜ ਸੱਕੇ।

ਸ਼ਮਊਨਪਤਰਸਨੇਕਿਹਾ,“ਮੈਂਮੱਛੀਆਂਫ਼ੜਨਜਾਂਦਾਹਾਂ।”ਦੂਜੇਬਾਕੀਚੇਲਿਆਂਨੇਕਿਹਾ,“ਅਸੀਂਵੀਤੇਰੇਨਾਲਚੱਲਦੇਹਾਂ।”ਤਾਂਸਾਰੇਚੇਲੇਗਏਅਤੇਬੇੜੀਵਿੱਚਚੜ੍ਹ੍ਹਗਏ।ਉਨ੍ਹਾਂਉਸਰਾਤਮੱਛੀਆਂਫ਼ੜਨਦੀਬਹੁਤਕੋਸ਼ਿਸ਼ਕੀਤੀਪਰਉਹਕੋਈਮੱਛੀਨਾਫ਼ੜਸੱਕੇ।
Click consecutive words to select a phrase. Click again to deselect.

John 21:3 Picture in Punjabi