John 15:24 Image in Punjabi
ਉਨ੍ਹਾਂ ਵਿੱਚਕਾਰ, ਮੈਂ ਉਹ ਗੱਲਾਂ ਕੀਤੀਆਂ ਹਨ ਜੋ ਕਿਸੇ ਨੇ ਵੀ ਨਹੀਂ ਕੀਤੀਆਂ। ਜੇਕਰ ਮੈਂ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ, ਫ਼ੇਰ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਨ੍ਹਾਂ ਨੇ ਇਹ ਗੱਲਾਂ ਵੇਖੀਆਂ ਹਨ, ਜੋ ਮੈਂ ਕੀਤੀਆਂ ਹਨ। ਪਰ ਹਾਲੇ ਵੀ ਉਹ ਮੈਨੂੰ, ਇੱਥੋਂ ਤੱਕ ਕਿ ਮੇਰੇ ਪਿਤਾ ਨੂੰ ਵੀ, ਨਫ਼ਰਤ ਕਰਦੇ ਹਨ।
ਉਨ੍ਹਾਂਵਿੱਚਕਾਰ,ਮੈਂਉਹਗੱਲਾਂਕੀਤੀਆਂਹਨਜੋਕਿਸੇਨੇਵੀਨਹੀਂਕੀਤੀਆਂ।ਜੇਕਰਮੈਂਉਹਗੱਲਾਂਨਾਕੀਤੀਆਂਹੁੰਦੀਆਂ,ਫ਼ੇਰਉਹਪਾਪਾਂਦੇਦੋਸ਼ੀਨਾਹੁੰਦੇ।ਪਰਹੁਣਉਨ੍ਹਾਂਨੇਇਹਗੱਲਾਂਵੇਖੀਆਂਹਨ,ਜੋਮੈਂਕੀਤੀਆਂਹਨ।ਪਰਹਾਲੇਵੀਉਹਮੈਨੂੰ,ਇੱਥੋਂਤੱਕਕਿਮੇਰੇਪਿਤਾਨੂੰਵੀ,ਨਫ਼ਰਤਕਰਦੇਹਨ।
John 15:24 Picture in Punjabi