Bible

John 12:3 Image in Punjabi

ਮਰਿਯਮ ਨੇ ਨਰਦ ਦੀ ਜੜ੍ਹ ਤੋਂ ਬਣੇ ਮਹਿੰਗੇ ਅਤਰ ਦਾ ਅੱਧਾ ਸੇਰ ਲਿਆ। ਉਸ ਨੇ ਇਸ ਨੂੰ ਯਿਸੂ ਦੇ ਚਰਣਾਂ ਉੱਤੇ ਡੋਲ੍ਹਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਪੂੰਝੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ।

ਮਰਿਯਮਨੇਨਰਦਦੀਜੜ੍ਹਤੋਂਬਣੇਮਹਿੰਗੇਅਤਰਦਾਅੱਧਾਸੇਰਲਿਆ।ਉਸਨੇਇਸਨੂੰਯਿਸੂਦੇਚਰਣਾਂਉੱਤੇਡੋਲ੍ਹਿਆਅਤੇਆਪਣੇਵਾਲਾਂਨਾਲਉਸਦੇਪੈਰਪੂੰਝੇ।ਸਾਰਾਘਰਅਤਰਦੀਸੁਗੰਧਨਾਲਭਰਗਿਆ।
Click consecutive words to select a phrase. Click again to deselect.

John 12:3 Picture in Punjabi