Jeremiah 29:21
ਸਰਬ ਸ਼ਕਤੀਮਾਨ ਯਹੋਵਾਹ ਇਹ ਗੱਲਾਂ ਕੋਲਾਯਾਹ ਦੇ ਪੁੱਤਰ ਅਹਾਬ ਅਤੇ ਮਆਸਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਆਖਦਾ ਹੈ: “ਇਹ ਦੋਵੇਂ ਬੰਦੇ ਤੁਹਾਨੂੰ ਝੂਠ ਦਾ ਪ੍ਰਚਾਰ ਕਰਦੇ ਰਹੇ ਹਨ। ਉਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਦਾ ਸੰਦੇਸ਼ ਮੇਰੇ ਵੱਲੋਂ ਹੈ। (ਪਰ ਉਹ ਝੂਠ ਬੋਲ ਰਹੇ ਸਨ।) ਮੈਂ ਉਨ੍ਹਾਂ ਦੋਹਾਂ ਨਬੀਆਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਅਤੇ ਨਬੂਕਦਨੱਸਰ ਉਨ੍ਹਾਂ ਨਬੀਆਂ ਨੂੰ ਤੁਹਾਡੇ ਲੋਕਾਂ ਦੇ ਸਾਹਮਣੇ ਮਾਰ ਮੁਕਾਵੇਗਾ ਜਿਹੜੇ ਬਾਬਲ ਵਿੱਚ ਬੰਦੀਵਾਨ ਹੋ।
Thus | כֹּֽה | kō | koh |
saith | אָמַר֩ | ʾāmar | ah-MAHR |
the Lord | יְהוָ֨ה | yĕhwâ | yeh-VA |
of hosts, | צְבָא֜וֹת | ṣĕbāʾôt | tseh-va-OTE |
God the | אֱלֹהֵ֣י | ʾĕlōhê | ay-loh-HAY |
of Israel, | יִשְׂרָאֵ֗ל | yiśrāʾēl | yees-ra-ALE |
of | אֶל | ʾel | el |
Ahab | אַחְאָ֤ב | ʾaḥʾāb | ak-AV |
son the | בֶּן | ben | ben |
of Kolaiah, | קֽוֹלָיָה֙ | qôlāyāh | koh-la-YA |
and of | וְאֶל | wĕʾel | veh-EL |
Zedekiah | צִדְקִיָּ֣הוּ | ṣidqiyyāhû | tseed-kee-YA-hoo |
son the | בֶן | ben | ven |
of Maaseiah, | מַֽעֲשֵׂיָ֔ה | maʿăśēyâ | ma-uh-say-YA |
which prophesy | הַֽנִּבְּאִ֥ים | hannibbĕʾîm | ha-nee-beh-EEM |
lie a | לָכֶ֛ם | lākem | la-HEM |
unto you in my name; | בִּשְׁמִ֖י | bišmî | beesh-MEE |
Behold, | שָׁ֑קֶר | šāqer | SHA-ker |
I will deliver | הִנְנִ֣י׀ | hinnî | heen-NEE |
hand the into them | נֹתֵ֣ן | nōtēn | noh-TANE |
of Nebuchadrezzar | אֹתָ֗ם | ʾōtām | oh-TAHM |
king | בְּיַד֙ | bĕyad | beh-YAHD |
of Babylon; | נְבֽוּכַדְרֶאצַּ֣ר | nĕbûkadreʾṣṣar | neh-voo-hahd-reh-TSAHR |
slay shall he and | מֶֽלֶךְ | melek | MEH-lek |
them before your eyes; | בָּבֶ֔ל | bābel | ba-VEL |
וְהִכָּ֖ם | wĕhikkām | veh-hee-KAHM | |
לְעֵינֵיכֶֽם׃ | lĕʿênêkem | leh-ay-nay-HEM |