Jeremiah 24:1
ਚੰਗੇ ਅੰਜੀਰ ਅਤੇ ਬੁਰੇ ਅੰਜੀਰ ਯਹੋਵਾਹ ਨੇ ਮੈਨੂੰ ਇਹ ਚੀਜ਼ਾਂ ਦਰਸਾਈਆਂ: ਮੈਂ ਯਹੋਵਾਹ ਦੇ ਮੰਦਰ ਦੇ ਸਾਹਮਣੇ ਅੰਜੀਰਾਂ ਦੇ ਸਜਾਏ ਹੋਏ ਦੋ ਟੋਕਰੇ ਦੇਖੇ। (ਮੈਂ ਇਹ ਦਰਸ਼ਨ ਉਦੋਂ ਦੇਖਿਆ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਕਾਨਯਾਹ ਨੂੰ ਕੈਦੀ ਬਣਾਇਆ ਸੀ। ਯਕਾਨਯਾਹ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਯਕਾਨਯਾਹ ਅਤੇ ਉਸ ਦੇ ਮਹੱਤਵਪੂਰਣ ਅਧਿਕਾਰੀਆਂ ਨੂੰ ਯਰੂਸ਼ਲਮ ਤੋਂ ਬਾਹਰ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਬਾਬਲ ਲਿਜਾਇਆ ਗਿਆ ਸੀ ਨਬੂਕਦਨੱਸਰ ਯਹੂਦਾਹ ਦੇ ਸਾਰੇ ਤਰੱਖਾਣਾਂ ਅਤੇ ਧਾਤ ਦੇ ਕਾਮਿਆਂ ਨੂੰ ਵੀ ਲੈ ਗਿਆ ਸੀ।)
The Lord | הִרְאַנִי֮ | hirʾaniy | heer-ah-NEE |
shewed | יְהוָה֒ | yĕhwāh | yeh-VA |
me, and, behold, | וְהִנֵּ֗ה | wĕhinnē | veh-hee-NAY |
two | שְׁנֵי֙ | šĕnēy | sheh-NAY |
baskets | דּוּדָאֵ֣י | dûdāʾê | doo-da-A |
of figs | תְאֵנִ֔ים | tĕʾēnîm | teh-ay-NEEM |
were set | מוּעָדִ֕ים | mûʿādîm | moo-ah-DEEM |
before | לִפְנֵ֖י | lipnê | leef-NAY |
temple the | הֵיכַ֣ל | hêkal | hay-HAHL |
of the Lord, | יְהוָ֑ה | yĕhwâ | yeh-VA |
after that | אַחֲרֵ֣י | ʾaḥărê | ah-huh-RAY |
Nebuchadrezzar | הַגְל֣וֹת | haglôt | hahɡ-LOTE |
king | נְבוּכַדְרֶאצַּ֣ר | nĕbûkadreʾṣṣar | neh-voo-hahd-reh-TSAHR |
of Babylon | מֶֽלֶךְ | melek | MEH-lek |
captive away carried had | בָּבֶ֡ל | bābel | ba-VEL |
אֶת | ʾet | et | |
Jeconiah | יְכָנְיָ֣הוּ | yĕkonyāhû | yeh-hone-YA-hoo |
the son | בֶן | ben | ven |
Jehoiakim of | יְהוֹיָקִ֣ים | yĕhôyāqîm | yeh-hoh-ya-KEEM |
king | מֶֽלֶךְ | melek | MEH-lek |
of Judah, | יְהוּדָה֩ | yĕhûdāh | yeh-hoo-DA |
and the princes | וְאֶת | wĕʾet | veh-ET |
Judah, of | שָׂרֵ֨י | śārê | sa-RAY |
with | יְהוּדָ֜ה | yĕhûdâ | yeh-hoo-DA |
the carpenters | וְאֶת | wĕʾet | veh-ET |
and smiths, | הֶחָרָ֤שׁ | heḥārāš | heh-ha-RAHSH |
Jerusalem, from | וְאֶת | wĕʾet | veh-ET |
and had brought | הַמַּסְגֵּר֙ | hammasgēr | ha-mahs-ɡARE |
them to Babylon. | מִיר֣וּשָׁלִַ֔ם | mîrûšālaim | mee-ROO-sha-la-EEM |
וַיְבִאֵ֖ם | waybiʾēm | vai-vee-AME | |
בָּבֶֽל׃ | bābel | ba-VEL |