James 5:11 Image in Punjabi

ਅਸੀਂ ਆਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਨੂੰ ਸਬਰ ਨਾਲ ਬਰਦਾਸ਼ਤ ਕੀਤਾ ਹੁਣ ਬਹੁਤ ਪ੍ਰਸੰਨ ਹਨ। ਤੁਸੀਂ ਅਯੂਬ ਦੇ ਸਬਰ ਦੇ ਬਾਰੇ ਸੁਣਿਆ ਹੋਵੇਗਾ। ਤੁਸੀਂ ਜਾਣਦੇ ਹੋ ਕਿ ਅਯੂਬ ਦੀਆਂ ਸਾਰੀਆਂ ਮੁਸ਼ਕਿਲਾਂ ਤੋਂ ਬਾਦ ਪਰਮੇਸ਼ੁਰ ਨੇ ਉਸਦੀ ਸਹਾਇਤਾ ਕੀਤੀ। ਇਸਤੋਂ ਪਤਾ ਚਲਦਾ ਹੈ ਕਿ ਪ੍ਰਭੂ ਦਯਾ ਨਾਲ ਭਰਪੂਰ ਹੈ ਅਤੇ ਮਿਹਰਬਾਨ ਹੈ।

ਅਸੀਂਆਖਦੇਹਾਂਕਿਉਹਲੋਕਜਿਨ੍ਹਾਂਨੇਆਪਣੀਆਂਮੁਸ਼ਕਿਲਾਂਨੂੰਸਬਰਨਾਲਬਰਦਾਸ਼ਤਕੀਤਾਹੁਣਬਹੁਤਪ੍ਰਸੰਨਹਨ।ਤੁਸੀਂਅਯੂਬਦੇਸਬਰਦੇਬਾਰੇਸੁਣਿਆਹੋਵੇਗਾ।ਤੁਸੀਂਜਾਣਦੇਹੋਕਿਅਯੂਬਦੀਆਂਸਾਰੀਆਂਮੁਸ਼ਕਿਲਾਂਤੋਂਬਾਦਪਰਮੇਸ਼ੁਰਨੇਉਸਦੀਸਹਾਇਤਾਕੀਤੀ।ਇਸਤੋਂਪਤਾਚਲਦਾਹੈਕਿਪ੍ਰਭੂਦਯਾਨਾਲਭਰਪੂਰਹੈਅਤੇਮਿਹਰਬਾਨਹੈ।
Click consecutive words to select a phrase. Click again to deselect.

James 5:11 Picture in Punjabi