Bible

James 3:4 Image in Punjabi

ਜਹਾਜ਼, ਬਾਰੇ ਵੀ ਇਵੇਂ ਹੀ ਹੈ। ਇੱਕ ਜਹਾਜ਼ ਬਹੁਤ ਵੱਡਾ ਹੁੰਦਾ ਹੈ ਅਤੇ ਤੇਜ਼ ਹਵਾਵਾਂ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਪਰ ਬਹੁਤ ਛੋਟਾ ਜਿਹਾ ਇੱਕ ਪਤਵਾਰ ਉਸ ਵੱਡੇ ਜਹਾਜ਼ ਨੂੰ ਕਾਬੂ ਵਿੱਚ ਰੱਖਦਾ ਹੈ। ਜਿਹੜਾ ਵਿਅਕਤੀ ਉਸ ਪਤਵਾਰ ਨੂੰ ਕਾਬੂ ਵਿੱਚ ਰੱਖਦਾ ਹੈ ਉਹੀ ਨਿਰਨਾ ਕਰਦਾ ਹੈ ਕਿ ਜਹਾਜ਼ ਕਿਧਰ ਜਾਵੇਗਾ। ਜਹਾਜ਼ ਉਧਰ ਹੀ ਜਾਂਦਾ ਜਿਧਰ ਉਹ ਵਿਅਕਤੀ ਚਾਹੁੰਦਾ ਹੈ।

ਜਹਾਜ਼,ਬਾਰੇਵੀਇਵੇਂਹੀਹੈ।ਇੱਕਜਹਾਜ਼ਬਹੁਤਵੱਡਾਹੁੰਦਾਹੈਅਤੇਤੇਜ਼ਹਵਾਵਾਂਦੀਸਹਾਇਤਾਨਾਲਚਲਾਇਆਜਾਂਦਾਹੈ।ਪਰਬਹੁਤਛੋਟਾਜਿਹਾਇੱਕਪਤਵਾਰਉਸਵੱਡੇਜਹਾਜ਼ਨੂੰਕਾਬੂਵਿੱਚਰੱਖਦਾਹੈ।ਜਿਹੜਾਵਿਅਕਤੀਉਸਪਤਵਾਰਨੂੰਕਾਬੂਵਿੱਚਰੱਖਦਾਹੈਉਹੀਨਿਰਨਾਕਰਦਾਹੈਕਿਜਹਾਜ਼ਕਿਧਰਜਾਵੇਗਾ।ਜਹਾਜ਼ਉਧਰਹੀਜਾਂਦਾਜਿਧਰਉਹਵਿਅਕਤੀਚਾਹੁੰਦਾਹੈ।
Click consecutive words to select a phrase. Click again to deselect.

James 3:4 Picture in Punjabi