James 1:25
ਪਰ ਇੱਕ ਆਦਮੀ ਜਿਹੜਾ ਸੱਚ ਮੁੱਚ ਖੁਸ਼ ਹੈ, ਉਹੀ ਹੈ ਜਿਹੜਾ ਪਰਮੇਸ਼ੁਰ ਦੇ ਪਰੀਪੂਰਣ ਨੇਮ ਨੂੰ ਪੜ੍ਹਦਾ ਹੈ ਜੋ ਲੋਕਾਂ ਨੂੰ ਅਜ਼ਾਦ ਕਰਦਾ ਹੈ। ਉਹ ਇਸ ਨੂੰ ਪੜ੍ਹਦਾ ਹੀ ਰਹਿੰਦਾ ਹੈ। ਉਹ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਬਿਨਾ ਭੁਲਾਇਆਂ ਸੁਣਦਾ ਹੈ, ਕਿ ਉਸ ਨੇ ਕੀ ਸੁਣਿਆ। ਫ਼ੇਰ ਉਹ ਪਰਮੇਸ਼ੁਰ ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ। ਉਸ ਦੁਆਰਾ, ਉਹ ਸੱਚ ਮੁੱਚ ਖੁਸ਼ ਹੈ।
But | ὁ | ho | oh |
whoso | δὲ | de | thay |
looketh | παρακύψας | parakypsas | pa-ra-KYOO-psahs |
into | εἰς | eis | ees |
the | νόμον | nomon | NOH-mone |
perfect | τέλειον | teleion | TAY-lee-one |
law | τὸν | ton | tone |
of | τῆς | tēs | tase |
liberty, | ἐλευθερίας | eleutherias | ay-layf-thay-REE-as |
and | καὶ | kai | kay |
continueth | παραμείνας | parameinas | pa-ra-MEE-nahs |
therein, he | οὗτος | houtos | OO-tose |
being | οὐκ | ouk | ook |
not | ἀκροατὴς | akroatēs | ah-kroh-ah-TASE |
forgetful a | ἐπιλησμονῆς | epilēsmonēs | ay-pee-lay-smoh-NASE |
hearer, | γενόμενος | genomenos | gay-NOH-may-nose |
but | ἀλλὰ | alla | al-LA |
a doer | ποιητὴς | poiētēs | poo-ay-TASE |
of the work, | ἔργου | ergou | ARE-goo |
man this | οὗτος | houtos | OO-tose |
shall be | μακάριος | makarios | ma-KA-ree-ose |
blessed | ἐν | en | ane |
in | τῇ | tē | tay |
his | ποιήσει | poiēsei | poo-A-see |
αὐτοῦ | autou | af-TOO | |
deed. | ἔσται | estai | A-stay |