Isaiah 33:20
ਪਰਮੇਸ਼ੁਰ ਯਰੂਸ਼ਲਮ ਦੀ ਰਾਖੀ ਕਰੇਗਾ ਸਾਡੇ ਧਾਰਮਿਕ ਉਤਸਵਾਂ ਦੇ ਸ਼ਹਿਰ ਸੀਯੋਨ ਵੱਲ ਦੇਖੋ। ਯਰੂਸ਼ਲਮ ਵੱਲ ਦੇਖੋ-ਆਰਾਮ ਕਰਨ ਦੀ ਉਸ ਖੂਬਸੂਰਤ ਥਾਂ ਵੱਲ। ਯਰੂਸ਼ਲਮ ਇੱਕ ਅਜਿਹੇ ਤੰਬੂ ਵਰਗਾ ਹੈ ਜਿਹੜਾ ਕਦੇ ਨਹੀਂ ਹਿਲੇਗਾ। ਜਿਹੜੀਆਂ ਕਿੱਲੀਆਂ ਨੇ ਉਸ ਨੂੰ ਰੋਕਿਆ ਹੋਇਆ ਹੈ ਉਹ ਕਦੇ ਨਹੀਂ ਪੁਟ੍ਟੀਆਂ ਜਾਣਗੀਆਂ। ਉਸ ਦੇ ਰੱਸੇ ਕਦੇ ਨਹੀਂ ਟੁੱਟਣਗੇ।
Look | חֲזֵ֣ה | ḥăzē | huh-ZAY |
upon Zion, | צִיּ֔וֹן | ṣiyyôn | TSEE-yone |
the city | קִרְיַ֖ת | qiryat | keer-YAHT |
solemnities: our of | מֽוֹעֲדֵ֑נוּ | môʿădēnû | moh-uh-DAY-noo |
thine eyes | עֵינֶיךָ֩ | ʿênêkā | ay-nay-HA |
see shall | תִרְאֶ֨ינָה | tirʾênâ | teer-A-na |
Jerusalem | יְרוּשָׁלִַ֜ם | yĕrûšālaim | yeh-roo-sha-la-EEM |
a quiet | נָוֶ֣ה | nāwe | na-VEH |
habitation, | שַׁאֲנָ֗ן | šaʾănān | sha-uh-NAHN |
tabernacle a | אֹ֤הֶל | ʾōhel | OH-hel |
that shall not | בַּל | bal | bahl |
down; taken be | יִצְעָן֙ | yiṣʿān | yeets-AN |
not | בַּל | bal | bahl |
stakes the of one | יִסַּ֤ע | yissaʿ | yee-SA |
thereof shall ever | יְתֵֽדֹתָיו֙ | yĕtēdōtāyw | yeh-TAY-doh-tav |
removed, be | לָנֶ֔צַח | lāneṣaḥ | la-NEH-tsahk |
neither | וְכָל | wĕkāl | veh-HAHL |
shall any | חֲבָלָ֖יו | ḥăbālāyw | huh-va-LAV |
cords the of | בַּל | bal | bahl |
thereof be broken. | יִנָּתֵֽקוּ׃ | yinnātēqû | yee-na-tay-KOO |