Isaiah 3:16
ਯਹੋਵਾਹ ਆਖਦਾ ਹੈ, “ਸੀਯੋਨ ਦੀਆਂ ਔਰਤਾਂ ਬਹੁਤ ਗੁਮਾਨੀ ਹੋ ਗਈਆਂ ਹਨ। ਉਹ ਆਪਣੇ ਸਿਰ ਉੱਚੇ ਕਰਕੇ ਤੁਰਦੀਆਂ ਹਨ ਅਤੇ ਇਸ ਤਰ੍ਹਾਂ ਦਿਖਾਵਾ ਕਰਦੀਆਂ ਹਨ ਜਿਵੇਂ ਉਹ ਹੋਰਾਂ ਲੋਕਾਂ ਨਾਲੋਂ ਬਿਹਤਰ ਹੋਣ। ਉਹ ਔਰਤਾਂ ਪਰਾਏ ਮਰਦਾਂ ਨਾਲ ਅੱਖ-ਮਟਕੱੇ ਲਾਉਂਦੀਆਂ ਹਨ। ਅਤੇ ਉਹ ਆਪਣੇ ਪੈਰਾਂ ਦੀਆਂ ਝਾਂਜਰਾਂ ਛਣਕਾਉਂਦੀਆਂ ਨੱਚ ਰਹੀਆਂ ਹਨ।”
Moreover the Lord | וַיֹּ֣אמֶר | wayyōʾmer | va-YOH-mer |
saith, | יְהוָ֗ה | yĕhwâ | yeh-VA |
Because | יַ֚עַן | yaʿan | YA-an |
כִּ֤י | kî | kee | |
the daughters | גָֽבְהוּ֙ | gābĕhû | ɡa-veh-HOO |
Zion of | בְּנ֣וֹת | bĕnôt | beh-NOTE |
are haughty, | צִיּ֔וֹן | ṣiyyôn | TSEE-yone |
and walk | וַתֵּלַ֙כְנָה֙ | wattēlaknāh | va-tay-LAHK-NA |
with stretched forth | נְטוּוֹ֣ת | nĕṭûwōt | neh-too-OTE |
necks | גָּר֔וֹן | gārôn | ɡa-RONE |
and wanton | וּֽמְשַׂקְּר֖וֹת | ûmĕśaqqĕrôt | oo-meh-sa-keh-ROTE |
eyes, | עֵינָ֑יִם | ʿênāyim | ay-NA-yeem |
walking | הָל֤וֹךְ | hālôk | ha-LOKE |
and mincing | וְטָפֹף֙ | wĕṭāpōp | veh-ta-FOFE |
go, they as | תֵּלַ֔כְנָה | tēlaknâ | tay-LAHK-na |
and making a tinkling | וּבְרַגְלֵיהֶ֖ם | ûbĕraglêhem | oo-veh-rahɡ-lay-HEM |
with their feet: | תְּעַכַּֽסְנָה׃ | tĕʿakkasnâ | teh-ah-KAHS-na |