Isaiah 23:13 Image in Punjabi
ਇਸ ਲਈ ਆਖਦੇ ਨੇ ਸੂਰ ਦੇ ਲੋਕ, “ਬਾਬਲ ਦੇ ਲੋਕ ਕਰਨਗੇ ਸਾਡੀ ਸਹਾਇਤਾ!” ਪਰ ਕਸਦੀਆਂ ਦੀ ਧਰਤੀ ਵੱਲ ਤੱਕੋ! ਬਾਬਲ ਹੁਣ ਕੋਈ ਦੇਸ਼ ਨਹੀਂ। ਅੱਸ਼ੂਰ ਨੇ ਬਾਬਲ ਉੱਤੇ ਹਮਲਾ ਕੀਤਾ ਹੈ ਅਤੇ ਇਸਦੇ ਆਲੇ-ਦੁਆਲੇ ਮੁਨਾਰੇ ਉਸਾਰੇ ਹਨ। ਫ਼ੌਜੀਆਂ ਨੇ ਲੁੱਟ ਲਿਆ ਹੈ ਸਭ ਕੁਝ ਇਸਦੇ ਸੁਹਣੇ ਘਰਾਂ ਚੋਂ। ਬਣਾ ਦਿੱਤਾ ਹੈ ਅੱਸ਼ੂਰ ਨੇ ਬਾਬਲ ਨੂੰ ਜੰਗਲੀ ਜਾਨਵਰਾਂ ਦਾ ਟਿਕਾਣਾ। ਉਨ੍ਹਾਂ ਨੇ ਬਦਲ ਦਿੱਤਾ ਹੈ ਬਾਬਲ ਨੂੰ ਖੰਡਰਾਂ ਵਿੱਚ।
ਇਸਲਈਆਖਦੇਨੇਸੂਰਦੇਲੋਕ,“ਬਾਬਲਦੇਲੋਕਕਰਨਗੇਸਾਡੀਸਹਾਇਤਾ!”ਪਰਕਸਦੀਆਂਦੀਧਰਤੀਵੱਲਤੱਕੋ!ਬਾਬਲਹੁਣਕੋਈਦੇਸ਼ਨਹੀਂ।ਅੱਸ਼ੂਰਨੇਬਾਬਲਉੱਤੇਹਮਲਾਕੀਤਾਹੈਅਤੇਇਸਦੇਆਲੇ-ਦੁਆਲੇਮੁਨਾਰੇਉਸਾਰੇਹਨ।ਫ਼ੌਜੀਆਂਨੇਲੁੱਟਲਿਆਹੈਸਭਕੁਝਇਸਦੇਸੁਹਣੇਘਰਾਂਚੋਂ।ਬਣਾਦਿੱਤਾਹੈਅੱਸ਼ੂਰਨੇਬਾਬਲਨੂੰਜੰਗਲੀਜਾਨਵਰਾਂਦਾਟਿਕਾਣਾ।ਉਨ੍ਹਾਂਨੇਬਦਲਦਿੱਤਾਹੈਬਾਬਲਨੂੰਖੰਡਰਾਂਵਿੱਚ।
Isaiah 23:13 Picture in Punjabi