Isaiah 19:20
ਇਹ ਇਸ ਗੱਲ ਨੂੰ ਦਰਸਾਉਣ ਦਾ ਸੰਕੇਤ ਹੋਵੇਗਾ ਕਿ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ। ਕਿਸੇ ਵੀ ਸਮੇਂ ਜਦੋਂ ਲੋਕ ਯਹੋਵਾਹ ਅੱਗੇ ਸਹਾਇਤਾ ਦੀ ਪੁਕਾਰ ਕਰਨਗੇ, ਯਹੋਵਾਹ ਸਹਾਇਤਾ ਭੇਜੇਗਾ। ਯਹੋਵਾਹ ਲੋਕਾਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ, ਕਿਸੇ ਬੰਦੇ ਨੂੰ ਭੇਜੇਗਾ। ਉਹ ਬੰਦਾ ਲੋਕਾਂ ਨੂੰ ਉਨ੍ਹਾਂ ਹੋਰ ਲੋਕਾਂ ਤੋਂ ਬਚਾਵੇਗਾ ਜਿਹੜੇ ਉਨ੍ਹਾਂ ਨਾਲ ਬੁਰਾ ਵਰਤਾਉ ਕਰਦੇ ਹਨ।
And it shall be | וְהָיָ֨ה | wĕhāyâ | veh-ha-YA |
sign a for | לְא֥וֹת | lĕʾôt | leh-OTE |
and for a witness | וּלְעֵ֛ד | ûlĕʿēd | oo-leh-ADE |
Lord the unto | לַֽיהוָ֥ה | layhwâ | lai-VA |
of hosts | צְבָא֖וֹת | ṣĕbāʾôt | tseh-va-OTE |
land the in | בְּאֶ֣רֶץ | bĕʾereṣ | beh-EH-rets |
of Egypt: | מִצְרָ֑יִם | miṣrāyim | meets-RA-yeem |
for | כִּֽי | kî | kee |
cry shall they | יִצְעֲק֤וּ | yiṣʿăqû | yeets-uh-KOO |
unto | אֶל | ʾel | el |
the Lord | יְהוָה֙ | yĕhwāh | yeh-VA |
because | מִפְּנֵ֣י | mippĕnê | mee-peh-NAY |
oppressors, the of | לֹֽחֲצִ֔ים | lōḥăṣîm | loh-huh-TSEEM |
and he shall send | וְיִשְׁלַ֥ח | wĕyišlaḥ | veh-yeesh-LAHK |
saviour, a them | לָהֶ֛ם | lāhem | la-HEM |
and a great one, | מוֹשִׁ֥יעַ | môšîaʿ | moh-SHEE-ah |
deliver shall he and | וָרָ֖ב | wārāb | va-RAHV |
them. | וְהִצִּילָֽם׃ | wĕhiṣṣîlām | veh-hee-tsee-LAHM |