Exodus 30:4
ਇਸ ਸੁਨਿਹਰੀ ਕਿਨਾਰੀ ਦੇ ਹੇਠਾਂ ਸੋਨੇ ਦੇ ਦੋ ਕੜੇ ਅਤੇ ਜਗਵੇਦੀ ਦੇ ਹਰ ਪਾਸੇ ਸੋਨੇ ਦੇ ਦੋ ਕੜੇ ਹੋਣੇ ਚਾਹੀਦੇ ਹਨ। ਇਨ੍ਹਾਂ ਕੜਿਆਂ ਦੀ ਵਰਤੋਂ ਜਗਵੇਦੀ ਨੂੰ ਚੋਬਾਂ ਨਾਲ ਚੁੱਕਣ ਲਈ ਕੀਤੀ ਜਾਵੇਗੀ।
And two | וּשְׁתֵּי֩ | ûšĕttēy | oo-sheh-TAY |
golden | טַבְּעֹ֨ת | ṭabbĕʿōt | ta-beh-OTE |
rings | זָהָ֜ב | zāhāb | za-HAHV |
make thou shalt | תַּֽעֲשֶׂה | taʿăśe | TA-uh-seh |
to it under | לּ֣וֹ׀ | lô | loh |
crown the | מִתַּ֣חַת | mittaḥat | mee-TA-haht |
of it, by | לְזֵר֗וֹ | lĕzērô | leh-zay-ROH |
two the | עַ֚ל | ʿal | al |
corners | שְׁתֵּ֣י | šĕttê | sheh-TAY |
thereof, upon | צַלְעֹתָ֔יו | ṣalʿōtāyw | tsahl-oh-TAV |
two the | תַּֽעֲשֶׂ֖ה | taʿăśe | ta-uh-SEH |
sides | עַל | ʿal | al |
of it shalt thou make | שְׁנֵ֣י | šĕnê | sheh-NAY |
be shall they and it; | צִדָּ֑יו | ṣiddāyw | tsee-DAV |
for places | וְהָיָה֙ | wĕhāyāh | veh-ha-YA |
staves the for | לְבָתִּ֣ים | lĕbottîm | leh-voh-TEEM |
to bear | לְבַדִּ֔ים | lĕbaddîm | leh-va-DEEM |
it withal. | לָשֵׂ֥את | lāśēt | la-SATE |
אֹת֖וֹ | ʾōtô | oh-TOH | |
בָּהֵֽמָּה׃ | bāhēmmâ | ba-HAY-ma |
Cross Reference
Exodus 25:27
ਕੜਿਆਂ ਨੂੰ ਮੇਜ ਦੇ ਉਤਲੇ ਸਿਰੇ ਦੇ ਆਲੇ-ਦੁਆਲੇ ਫ਼ਰੇਮ ਦੇ ਨੇੜੇ ਪਾ ਦੇਣਾ। ਇਹ ਕੜੇ ਉਨ੍ਹਾਂ ਚੋਬਾਂ ਨੂੰ ਫ਼ੜੀ ਰੱਖਣਗੇ ਜਿਨ੍ਹਾਂ ਨੂੰ ਮੇਜ ਚੁੱਕਣ ਲਈ ਵਰਤਿਆ ਜਾਵੇਗਾ।
Exodus 25:12
ਸੰਦੂਕ ਚੁੱਕਣ ਲਈ ਚਾਰ ਸੁਨਿਹਰੀ ਕੜੇ ਬਣਾਉ ਇਨ੍ਹਾਂ ਸੁਨਿਹਰੀ ਕੜਿਆਂ ਨੂੰ ਚਾਰਾਂ ਪਉੜਾਂ ਵਿੱਚ ਪਾਉ। ਹਰ ਪਾਸੇ ਦੋ-ਦੋ।
Exodus 25:14
ਇਨ੍ਹਾਂ ਚੋਬਾਂ ਨੂੰ ਸੰਦੂਕ ਦੇ ਕਿਨਾਰਿਆਂ ਤੇ ਲੱਗੇ ਕੜਿਆਂ ਵਿੱਚ ਪਾਉ। ਇਨ੍ਹਾਂ ਚੋਬਾਂ ਨੂੰ ਸੰਦੂਕ ਚੁੱਕਣ ਲਈ ਵਰਤੋਂ।
Exodus 26:29
“ਤਖਤਿਆਂ ਉੱਪਰ ਸੋਨਾ ਮਢ਼ੋ ਅਤੇ ਛੜਾਂ ਨੂੰ ਫ਼ੜੀ ਰੱਖਣ ਲਈ ਫ਼ੱਟੀਆਂ ਵਾਸਤੇ ਸੋਨੇ ਦੇ ਕੜੇ ਬਣਾਉ। ਛੜਾਂ ਨੂੰ ਵੀ ਸੋਨੇ ਨਾਲ ਮਢ਼ੋ।
Exodus 27:4
ਜਗਵੇਦੀ ਲਈ ਜਾਲ ਦੀ ਸ਼ਕਲ ਦੀ ਇੱਕ ਕਾਂਸੀ ਦੀ ਜਾਲੀ ਬਣਾਵੀਂ। ਅਤੇ ਜਾਲੀ ਦੇ ਚੌਹਾਂ ਕੋਨਿਆਂ ਲਈ ਇੱਕ-ਇੱਕ ਕਾਂਸੀ ਦਾ ਕੜਾ ਬਣਾਵੀਂ।
Exodus 27:7
ਜਗਵੇਦੀ ਦੇ ਦੋਹਾਂ ਪਾਸਿਆਂ ਉੱਤੇ ਲੱਗੇ ਕੜਿਆਂ ਵਿੱਚੋਂ ਚੋਬਾਂ ਨੂੰ ਗੁਜਾਰ ਦੇਵੀਂ। ਇਨ੍ਹਾਂ ਚੋਬਾਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਹੋਵੇਗੀ।