Esther 2:14
ਸ਼ਾਮ ਵੇਲੇ, ਕੁੜੀ ਪਾਤਸ਼ਾਹ ਦੇ ਮਹਿਲ ਵਿੱਚ ਜਾਂਦੀ ਅਤੇ ਸਵੇਰ ਹੋਣ ਤੇ ਜਨਾਨਖਾਨੇ ਵਿੱਚ ਪਰਤ ਆਉਂਦੀ। ਬਾਅਦ ਵਿੱਚ ਉਸ ਕੁੜੀ ਨੂੰ ਪਾਤਸ਼ਾਹ ਦੇ ਖੁਸਰੇ ਸੁਅਸ਼ਗਜ ਦੇ ਹਵਾਲੇ ਕਰ ਦਿੱਤਾ ਜਾਂਦਾ ਜਿਹੜਾ ਕਿ ਇਨ੍ਹਾਂ ਸੁਰੀਤਾਂ ਦਾ ਰਾਖਾ ਸੀ। ਤਦ ਉਹ ਕੁੜੀ ਉਦੋਂ ਤੱਕ ਮੁੜ ਪਾਤਸ਼ਾਹ ਦੇ ਸਾਹਮਣੇ ਨਾ ਜਾਂਦੀ ਜਿੰਨਾ ਚਿਰ ਉਹ ਉਸ ਦੀ ਇੱਛਾ ਨਾ ਕਰਦਾ। ਜੇਕਰ ਉਹ ਉਸ ਤੋਂ ਪ੍ਰਸੰਨ ਹੁੰਦਾ ਤਾਂ ਪਾਤਸ਼ਾਹ ਉਸਦਾ ਨਾਉਂ ਲੈ ਕੇ ਮੁੜ ਆਪਣੇ ਮਹਿਲੀਁ ਬੁਲਾਉਂਦਾ।
In the evening | בָּעֶ֣רֶב׀ | bāʿereb | ba-EH-rev |
she | הִ֣יא | hîʾ | hee |
went, | בָאָ֗ה | bāʾâ | va-AH |
morrow the on and | וּ֠בַבֹּקֶר | ûbabbōqer | OO-va-boh-ker |
she | הִ֣יא | hîʾ | hee |
returned | שָׁבָ֞ה | šābâ | sha-VA |
into | אֶל | ʾel | el |
second the | בֵּ֤ית | bêt | bate |
house | הַנָּשִׁים֙ | hannāšîm | ha-na-SHEEM |
of the women, | שֵׁנִ֔י | šēnî | shay-NEE |
to | אֶל | ʾel | el |
custody the | יַ֧ד | yad | yahd |
of Shaashgaz, | שַֽׁעֲשְׁגַ֛ז | šaʿăšgaz | sha-ush-ɡAHZ |
the king's | סְרִ֥יס | sĕrîs | seh-REES |
chamberlain, | הַמֶּ֖לֶךְ | hammelek | ha-MEH-lek |
kept which | שֹׁמֵ֣ר | šōmēr | shoh-MARE |
the concubines: | הַפִּֽילַגְשִׁ֑ים | happîlagšîm | ha-pee-lahɡ-SHEEM |
she came in | לֹֽא | lōʾ | loh |
unto | תָב֥וֹא | tābôʾ | ta-VOH |
the king | עוֹד֙ | ʿôd | ode |
no | אֶל | ʾel | el |
more, | הַמֶּ֔לֶךְ | hammelek | ha-MEH-lek |
except | כִּ֣י | kî | kee |
אִם | ʾim | eem | |
the king | חָפֵ֥ץ | ḥāpēṣ | ha-FAYTS |
delighted | בָּ֛הּ | bāh | ba |
called were she that and her, in | הַמֶּ֖לֶךְ | hammelek | ha-MEH-lek |
by name. | וְנִקְרְאָ֥ה | wĕniqrĕʾâ | veh-neek-reh-AH |
בְשֵֽׁם׃ | bĕšēm | veh-SHAME |