Daniel 5:7 Image in Punjabi
ਰਾਜੇ ਨੇ ਜਾਦੂਗਰਾਂ ਨੂੰ ਅਤੇ ਕਸਦੀਆਂ ਨੂੰ ਬੁਲਾਵਾ ਭੇਜਿਆ। ਉਸ ਨੇ ਸਿਆਣਿਆ ਨੂੰ ਆਖਿਆ, “ਜੋ ਕੋਈ ਇਸ ਲਿਖਤ ਨੂੰ ਪੜ੍ਹ ਸੱਕੇਗਾ ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਗਾ ਮੈਂ ਉਸ ਨੂੰ ਇਨਾਮ ਦਿਆਂਗਾ। ਮੈਂ ਉਸ ਬੰਦੇ ਨੂੰ ਕਿਰਮਚੀ ਵਸਤਰ ਦੇਵਾਂਗਾ। ਮੈਂ ਉਸ ਦੇ ਗਲੇ ਵਿੱਚ ਸੋਨੇ ਦਾ ਹਾਰ ਪਾਵਾਂਗਾ। ਅਤੇ ਆਪਣੇ ਰਾਜ ਵਿੱਚ ਤੀਸਰਾ ਸਭ ਤੋਂ ਉੱਚਾ ਹਾਕਮ ਬਣਾ ਦਿਆਂਗਾ।”
ਰਾਜੇਨੇਜਾਦੂਗਰਾਂਨੂੰਅਤੇਕਸਦੀਆਂਨੂੰਬੁਲਾਵਾਭੇਜਿਆ।ਉਸਨੇਸਿਆਣਿਆਨੂੰਆਖਿਆ,“ਜੋਕੋਈਇਸਲਿਖਤਨੂੰਪੜ੍ਹਸੱਕੇਗਾਅਤੇਮੈਨੂੰਇਸਦਾਅਰਬਸਮਝਾਸੱਕੇਗਾਮੈਂਉਸਨੂੰਇਨਾਮਦਿਆਂਗਾ।ਮੈਂਉਸਬੰਦੇਨੂੰਕਿਰਮਚੀਵਸਤਰਦੇਵਾਂਗਾ।ਮੈਂਉਸਦੇਗਲੇਵਿੱਚਸੋਨੇਦਾਹਾਰਪਾਵਾਂਗਾ।ਅਤੇਆਪਣੇਰਾਜਵਿੱਚਤੀਸਰਾਸਭਤੋਂਉੱਚਾਹਾਕਮਬਣਾਦਿਆਂਗਾ।”
Daniel 5:7 Picture in Punjabi