Daniel 11:25
“‘ਉਸ ਬਹੁਤ ਜ਼ਾਲਮ ਅਤੇ ਘਿਰਣਾ ਯੋਗ ਹਾਕਮ ਕੋਲ ਵੱਡੀ ਫ਼ੌਜ ਹੋਵੇਗੀ। ਉਹ ਉਸ ਫ਼ੌਜ ਦੀ ਵਰਤੋਂ ਆਪਣੀ ਸ਼ਕਤੀ ਅਤੇ ਹੌਁਸਲੇ ਨੂੰ ਦਰਸਾਉਣ ਲਈ ਅਤੇ ਦੱਖਣੀ ਰਾਜੇ ਉੱਪਰ ਹਮਲਾ ਕਰਨ ਲਈ ਕਰੇਗਾ। ਦੱਖਣੀ ਰਾਜਾ ਬਹੁਤ ਵੱਡੀ ਅਤੇ ਤਾਕਤਵਰ ਫ਼ੌਜ ਜਮ੍ਹਾਂ ਕਰੇਗਾ ਅਤੇ ਜੰਗ ਲਈ ਜਾਵੇਗਾ। ਪਰ ਉਹ ਲੋਕ ਜਿਹੜੇ ਉਸ ਦੇ ਵਿਰੁੱਧ ਹਨ ਉਹ ਗੁਪਤ ਯੋਜਨਾਵਾਂ ਬਣਾਉਂਣਗੇ। ਅਤੇ ਦੱਖਣੀ ਰਾਜਾ ਹਾਰ ਜਾਵੇਗਾ।
And he shall stir up | וְיָעֵר֩ | wĕyāʿēr | veh-ya-ARE |
his power | כֹּח֨וֹ | kōḥô | koh-HOH |
courage his and | וּלְבָב֜וֹ | ûlĕbābô | oo-leh-va-VOH |
against | עַל | ʿal | al |
the king | מֶ֣לֶךְ | melek | MEH-lek |
south the of | הַנֶּגֶב֮ | hannegeb | ha-neh-ɡEV |
with a great | בְּחַ֣יִל | bĕḥayil | beh-HA-yeel |
army; | גָּדוֹל֒ | gādôl | ɡa-DOLE |
king the and | וּמֶ֣לֶךְ | ûmelek | oo-MEH-lek |
of the south | הַנֶּ֗גֶב | hannegeb | ha-NEH-ɡev |
up stirred be shall | יִתְגָּרֶה֙ | yitgāreh | yeet-ɡa-REH |
to battle | לַמִּלְחָמָ֔ה | lammilḥāmâ | la-meel-ha-MA |
with a very | בְּחַֽיִל | bĕḥayil | beh-HA-yeel |
גָּד֥וֹל | gādôl | ɡa-DOLE | |
great | וְעָצ֖וּם | wĕʿāṣûm | veh-ah-TSOOM |
and mighty | עַד | ʿad | ad |
army; | מְאֹ֑ד | mĕʾōd | meh-ODE |
not shall he but | וְלֹ֣א | wĕlōʾ | veh-LOH |
stand: | יַעֲמֹ֔ד | yaʿămōd | ya-uh-MODE |
for | כִּֽי | kî | kee |
forecast shall they | יַחְשְׁב֥וּ | yaḥšĕbû | yahk-sheh-VOO |
devices | עָלָ֖יו | ʿālāyw | ah-LAV |
against | מַחֲשָׁבֽוֹת׃ | maḥăšābôt | ma-huh-sha-VOTE |